Site icon Geo Punjab

ਹੱਜ ਯਾਤਰੀਆਂ ਦੇ ਪ੍ਰਬੰਧਾਂ ਲਈ ਕੇਂਦਰ ਸਰਕਾਰ ਅਤੇ ਭਾਰਤੀ ਹੱਜ ਕਮੇਟੀ ਜ਼ਿੰਮੇਵਾਰ: ਵਿਧਾਇਕ ਜਮੀਲ ਉਰ ਰਹਿਮਾਨ

<p> <br &sol;>&NewLine;<br &sol;>ਮਾਲੇਰਕੋਟਲਾ &lpar;ਅਤੁਲ ਵਰਮਾ&rpar; &colon; ਬੀਤੇ ਦਿਨੀਂ ਹੱਜ &&num;8216&semi;ਤੇ ਗਏ ਸ਼ਰਧਾਲੂਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਅੱਜ ਹਲਕਾ ਵਿਧਾਇਕ ਜਮੀਲ ਉਰ ਰਹਿਮਾਨ ਵੱਲੋਂ ਪੰਜਾਬ ਹੱਜ ਕਮੇਟੀ ਦੀ ਹਾਜ਼ਰੀ &&num;8216&semi;ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਮੱਕਾ ਅਤੇ ਮਦੀਨਾ ਜਾਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਦੇ ਸਾਰੇ ਪ੍ਰਬੰਧਾਂ ਲਈ ਕੇਂਦਰ ਸਰਕਾਰ ਅਤੇ ਭਾਰਤ ਦੀ ਹੱਜ ਕਮੇਟੀ ਜ਼ਿੰਮੇਵਾਰ ਹੈ। ਸਾਹਮਣਾ ਰਾਜਪਾਲ ਨੇ ਫਿਰ ਦਿੱਤਾ ਵੱਡਾ ਬਿਆਨ&excl; CM ਮਾਨ ਨੇ ਲਿਆ ਇਹ ਫੈਸਲਾ &excl; ਐਮ&period;ਐਸ&period;ਪੀ&period;&comma; ਵਿਧਾਇਕ ਰਹਿਮਾਨ ਨੇ ਕਿਹਾ ਕਿ ਪੰਜਾਬ ਹੱਜ ਕਮੇਟੀ ਸਿਰਫ ਹੱਜ &&num;8216&semi;ਤੇ ਜਾਣ ਵਾਲੇ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦਾ ਟੀਕਾਕਰਨ ਕਰਵਾਉਣ ਅਤੇ ਯਾਤਰੂਆਂ ਨੂੰ ਹੱਜ ਸਬੰਧੀ ਜਾਣਕਾਰੀ ਦੇਣ ਲਈ ਜ਼ਿੰਮੇਵਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਹੱਜ ’ਤੇ ਜਾਣ ਵਾਲੇ ਸ਼ਰਧਾਲੂਆਂ ਦੇ ਨਾਂ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ ਸਗੋਂ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਹੱਜ ਦੇ ਪ੍ਰਬੰਧਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸ਼ੋਹਰਤ ਦੀ ਖਾਤਰ ਪੰਜਾਬ ਸਰਕਾਰ ਅਤੇ ਵਿਧਾਇਕ ਮਲੇਰਕੋਟਲਾ ਖਿਲਾਫ ਬੇਤੁਕੀ ਬਿਆਨਬਾਜ਼ੀ ਨਿੰਦਣਯੋਗ ਹੈ। ਉਨ੍ਹਾਂ ਪੰਜਾਬ ਹੱਜ ਕਮੇਟੀ ਦੇ ਅਧਿਕਾਰੀਆਂ ਤੇ ਮੈਂਬਰਾਂ ’ਤੇ ਲਾਏ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ। CM ਮਾਨ ਨੇ ਪਾ ਦਿੱਤਾ ਵਿਰੋਧੀਆਂ ਦਾ ਬੈਕ ਗੇਅਰ &excl; ਚਲਦੇ ਲਾਈਵ ਚ ਮੰਜਾ ਲੀਡਰ &excl; ਇਸ ਮੁੱਦੇ ਦੇ ਸਬੰਧ ਵਿਚ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ&comma; ਹੱਜ ਕਮੇਟੀ ਆਫ ਇੰਡੀਆ ਦੇ ਸੀ&period;ਈ&period;ਓ&period; ਸ੍ਰੀ ਯਾਕੂਬ ਸ਼ੇਖ ਅਤੇ ਜੇਦਾਹ&comma; ਸਾਊਦੀ ਅਰਬ ਵਿਖੇ ਭਾਰਤ ਦੇ ਕੌਂਸਲ ਜਨਰਲ ਨੇ ਸ੍ਰੀ ਸ਼ਾਹਿਦ ਆਲਮ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਮੱਕਾ ਹਰਮ ਸ਼ਰੀਫ਼ ਦੇ ਨੇੜੇ ਪੰਜਾਬ ਦੇ ਹਾਜੀਆਂ ਲਈ ਵਧੀਆ ਰਿਹਾਇਸ਼ ਲਈ ਢੁਕਵੇਂ ਕਦਮ ਚੁੱਕੇ ਜਾਣ ਤਾਂ ਜੋ ਹੱਜ ਦੀ ਸ਼ਾਂਤੀ ਹੋ ਸਕੇ। ਮਨ &comma; ਸ਼ਰਧਾ ਅਤੇ ਪੂਰੀ ਇਕਾਗਰਤਾ ਨਾਲ ਬਿਨਾਂ ਕਿਸੇ ਮੁਸ਼ਕਲ ਦੇ ਹੱਜ ਕਰ ਸਕਦੇ ਹਨ। ਸਸਤੀਆਂ ਟਾਈਲਾਂ&comma; ਮਜਬੂਤ ਪੱਥਰ ਅਤੇ ਰੇਟ ਦੀਆਂ ਇੱਟਾਂ ਦਾ ਗੋਦਾਮ ਡੀ5 ਚੈਨਲ ਪੰਜਾਬੀ ਇਸ ਮੌਕੇ ਹੱਜ ਕਮੇਟੀ ਪੰਜਾਬ ਦੇ ਚੇਅਰਮੈਨ ਮੁਫਤੀ ਖਲੀਲ ਕਾਸਮੀ&comma; ਹਾਜੀ ਮੁਹੰਮਦ ਅਖਤਰ&comma; ਐਡਵੋਕੇਟ ਇਕਬਾਲ ਅਹਿਮਦ&comma; ਮੌਲਾਨਾ ਆਜ਼ਮ ਅਲੀ&comma; ਕੌਂਸਲਰ ਅਨਮ ਦੇ ਪਤੀ ਅਸਲਮ ਕਾਲਾ&comma; ਮੁਫਤੀ ਮੁਹੰਮਦ ਯੂਸਫ&comma; ਯਾਸਿਰ ਰਸ਼ੀਦ &lpar;ਸਾਰੇ&rpar; ਹਜ ਕਮੇਟੀ ਮੈਂਬਰ&rpar;&comma; ਸਾਬਕਾ ਜ਼ਿਲ੍ਹਾ ਪ੍ਰਧਾਨ ਜਾਫਰ ਅਲੀ&comma; ਕੌਂਸਲਰ ਭੋਲਾ&comma; ਕੌਂਸਲਰ ਮੁਹੰਮਦ ਨਜ਼ੀਰ&comma; ਯਾਸਰ ਅਰਫਤ&comma; ਮੁਹੰਮਦ ਯਾਸੀਨ ਕਿਲ੍ਹਾ&comma; ਪ੍ਰਧਾਨ ਅਬਦੁਲ ਸ਼ਕੂਰ ਕਿਲ੍ਹਾ ਆਦਿ ਹਾਜ਼ਰ ਸਨ।<br &sol;>&NewLine;<br &sol;><&sol;p>&NewLine;

Exit mobile version