Site icon Geo Punjab

ਸੰਗਰੂਰ ‘ਚ ਦਰਦਨਾਕ ਸੜਕ ਹਾਦਸਾ, PRTC ਬੱਸ ਦੀ ਲਪੇਟ ‘ਚ ਆਏ 4 ਬੱਚਿਆਂ ਦੀ ਮੌਤ, ਇਕ ਦੀ ਮੌਤ

<p> <br &sol;>&NewLine;<&sol;p>&NewLine;<div id&equals;"post-24683">&NewLine;<&excl;-- &period;entry-header --><&sol;p>&NewLine;<div class&equals;"entry-content">&NewLine;<p>ਸੰਗਰੂਰ ਜ਼ਿਲ੍ਹੇ ਦੇ ਮਹਿਲਾ ਚੌਂਕ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿੱਥੇ ਸੜਕ ਪਾਰ ਕਰ ਰਹੇ ਚਾਰ ਬੱਚੇ ਪੀਆਰਟੀਸੀ ਦੀ ਬੱਸ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਏ। ਇੱਕ 8 ਸਾਲ ਦੀ ਬੱਚੀ ਦੀ ਮੌਤ ਹੋ ਗਈ ਅਤੇ ਪ੍ਰਾਇਮਰੀ ਸਕੂਲ ਦੇ ਤਿੰਨ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।<br &sol;>ਦੱਸ ਦੇਈਏ ਕਿ ਇਹ ਬੱਚੇ ਸਕੂਲ ਦੀਆਂ ਛੁੱਟੀਆਂ ਤੋਂ ਬਾਅਦ ਘਰ ਜਾਣ ਲਈ ਡਿਵਾਈਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਚਾਨਕ ਪੀਆਰਟੀਸੀ ਦੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਬੱਚਿਆਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ&comma; ਜਿੱਥੇ ਇੱਕ ਬੱਚੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੌਕੇ &&num;8216&semi;ਤੇ ਪਹੁੰਚੀ ਪੁਲਸ ਨੇ ਬੱਸ ਅਤੇ ਉਸ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।<&sol;p>&NewLine;<p><&excl;-- relpost-thumb-wrapper --><&excl;-- close relpost-thumb-wrapper -->&Tab;<&sol;div>&NewLine;<p><&excl;-- &period;entry-content --><br &sol;>&NewLine; <&excl;-- &period;entry-footer -->&NewLine;<&sol;div>&NewLine;<p><script>&NewLine;&lpar;function&lpar;d&comma; s&comma; id&rpar; &lbrace;&NewLine;var js&comma; &fjlig;s &equals; d&period;getElementsByTagName&lpar;s&rpar;&lbrack;0&rsqb;&semi;&NewLine;if &lpar;d&period;getElementById&lpar;id&rpar;&rpar; return&semi;&NewLine;js &equals; d&period;createElement&lpar;s&rpar;&semi;&NewLine;js&period;id &equals; id&semi;&NewLine;js&period;src &equals; "&sol;&sol;connect&period;facebook&period;net&sol;en&lowbar;US&sol;sdk&period;js&num;xfbml&equals;1&version&equals;v2&period;5"&semi;&NewLine;&fjlig;s&period;parentNode&period;insertBefore&lpar;js&comma; &fjlig;s&rpar;&semi;&NewLine;&rcub;&lpar;document&comma; 'script'&comma; 'facebook-jssdk'&rpar;&rpar;&semi;&NewLine;<&sol;script><br &sol;>&NewLine;<br &sol;><&sol;p>&NewLine;

Exit mobile version