Site icon Geo Punjab

ਸੋਸ਼ਲ ਮੀਡੀਆ ਐਕਸ ਦੁਆਰਾ ਰੋਕ ਦਿੱਤੀਆਂ ਗਈਆਂ SGPC ਦੀਆਂ ਦੋ ਪੋਸਟਾਂ

<p> <br &sol;>&NewLine;<&sol;p>&NewLine;<p>&Tab;&Tab;&Tab;ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ &lpar;SGPC&rpar; ਦੀਆਂ ਦੋ ਪੋਸਟਾਂ ਭਾਰਤ ਵਿੱਚ ਸੋਸ਼ਲ ਮੀਡੀਆ ਐਕਸ ਦੁਆਰਾ ਰੋਕ ਦਿੱਤੀਆਂ ਗਈਆਂ ਹਨ। ਐਕਸ ਨੇ ਇਹ ਕਦਮ ਭਾਰਤ ਸਰਕਾਰ &lpar;GOI&rpar; ਦੇ ਹੁਕਮਾਂ &OpenCurlyQuote;ਤੇ ਚੁੱਕਿਆ ਹੈ। ਇਸ ਵਿੱਚ ਇੱਕ ਪੋਸਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਹੈ&comma; ਜਦੋਂ ਕਿ ਦੂਜੀ ਪੋਸਟ ਨਵੰਬਰ ਦੀ ਹੈ ਅਤੇ ਇਸ ਵਿੱਚ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version