Site icon Geo Punjab

ਸੁੱਚਾ ਸਿੰਘ ਲੰਗਾਹ ਨੂੰ ‘ਟੰਖੀਆ’ ਐਲਾਨਿਆ

<p> <br &sol;>&NewLine;<&sol;p>&NewLine;<p>&Tab;&Tab;ਸੁੱਚਾ ਸਿੰਘ ਲੰਗਾਹ ਨੂੰ &&num;8216&semi;ਟੰਕਈਆ&&num;8217&semi; ਐਲਾਨਿਆ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ &&num;8216&semi;ਟੰਕਈਆ&&num;8217&semi; ਐਲਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਇਕੱਤਰਤਾ ਹੋਈ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ&comma; ਜਥੇਦਾਰ ਸ&period; ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ&comma; ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਭਾਈ ਸੁਖਦੇਵ ਸਿੰਘ&comma; ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ&comma; ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਸ਼ਿਰਕਤ ਕੀਤੀ।ਸਾਹਿਬ ਨੇ 21 ਦਿਨਾਂ ਦੀ ਸੇਵਾ ਤਨਖ਼ਾਹ ਲੈਲੰਗਾਹ ਨੂੰ ਲਗਾਈ &vert; ਜਿਸ ਦੌਰਾਨ ਉਹ ਹਰ ਰੋਜ਼ 1 ਘੰਟਾ ਕੀਰਤਨ ਪਰਿਕਰਮਾ&comma; 1 ਪਾਠ ਜਪੁਜੀ ਸਾਹਿਬ&comma; 1 ਘੰਟਾ ਬਰਤਨਾਂ ਦੀ ਸਫਾਈ ਆਦਿ ਦਾ ਕੀਰਤਨ ਕਰਨਗੇ।<br &sol;>&NewLine;<br &sol;><&sol;p>&NewLine;

Exit mobile version