Site icon Geo Punjab

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਗਿਆ

<p> <br &sol;>&NewLine;<&sol;p>&NewLine;<p>&Tab;&Tab;&Tab;ਚੰਡੀਗੜ੍ਹ&colon; ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਸੰਗਠਨ ਦਾ ਹੋਰ ਵਿਸਥਾਰ ਕਰਦੇ ਹੋਏ 10 ਸੀਨੀਅਰ ਆਗੂਆਂ ਨੂੰ ਪਾਰਟੀ ਪ੍ਰਧਾਨ ਦੇ ਸਲਾਹਕਾਰ ਬੋਰਡ ਦੇ ਮੈਂਬਰ ਅਤੇ 19 ਸੀਨੀਅਰ ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਅੱਜ ਜਾਰੀ ਕੀਤੀ ਗਈ ਸੂਚੀ ਇਸ ਪ੍ਰਕਾਰ ਹੈ &colon; ਫਰੀਦਕੋਟ ਨਿਊਜ਼ &colon; ਨੈਸ਼ਨਲ ਹਾਈਵੇ ਜਾਮ&comma; ਹੁਣ ਮਿਲੋ ਬੇਦਬੀ ਦਾ ਇਨਸਾਫ। D5 Channel ਪੰਜਾਬੀ ਪ੍ਰਧਾਨ ਸਾਹਿਬ ਦੇ ਸਲਾਹਕਾਰ ਬੋਰਡ ਸ&colon; ਗੋਬਿੰਦ ਸਿੰਘ ਲੌਂਗੋਵਾਲ&comma; ਸ&period; ਸੁੱਚਾ ਸਿੰਘ ਛੋਟੇਪੁਰ&comma; ਭਾਈ ਮਨਜੀਤ ਸਿੰਘ&comma; ਸ&period; ਅਲਵਿੰਦਰਪਾਲ ਸਿੰਘ ਪੱਖੋਕੇ&comma; ਕੈਪਟਨ ਬਲਬੀਰ ਸਿੰਘ ਬਾਠ&comma; ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ&comma; ਜਥੇਦਾਰ ਉਜਾਗਰ ਸਿੰਘ ਬਡਾਲੀ&comma; ਸ&colon; ਬਲਬੀਰ ਸਿੰਘ ਮਿਆਣੀ&comma; ਸ&colon; ਹਰਚਰਨ ਸਿੰਘ ਗੋਹਲਵੜੀਆ ਅਤੇ ਭਾਈ ਰਾਮ ਸਿੰਘ ਦੇ ਨਾਂਅ ਸ਼ਾਮਿਲ ਹਨ &vert; ਆਯੁਰਵੈਦਿਕ ਤੇਲ ਦਾ ਚਮਤਕਾਰ&comma; ਸਰੀਰ ਦੀਆਂ ਵੱਡੀਆਂ ਸਮੱਸਿਆਵਾਂ ਦਿਨਾਂ ਵਿੱਚ ਹੀ ਠੀਕ ਹੋ ਜਾਂਦੀਆਂ ਹਨ&comma; ਲੜਕੀਆਂ ਅਤੇ ਲੜਕੇ ਦੋਵੇਂ ਲੈ ਸਕਦੇ ਹਨ ਫਾਇਦਾ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ&colon; ਆਦੇਸ਼ਪ੍ਰਤਾਪ ਸਿੰਘ ਕੈਰੋਂ&comma; ਸ&period;ਜੀਤਮਹਿੰਦਰ ਸਿੰਘ ਸਿੱਧੂ&comma; ਸ&period;ਮਨਪ੍ਰੀਤ ਸਿੰਘ ਇਯਾਲੀ&comma; ਸ&period; ਸੋਹਣ ਸਿੰਘ ਠੰਡਲ&comma; ਸ੍ਰੀ ਹਰਮੀਤ ਸਿੰਘ ਸੰਧੂ&comma; ਸ੍ਰੀ ਮਨਤਾਰ ਸਿੰਘ ਬਰਾੜ&comma; ਸ&period; ਜਗਬੀਰ ਸਿੰਘ ਬਰਾੜ&comma; ਸ&period; ਗਗਨਜੀਤ ਸਿੰਘ ਬਰਨਾਲਾ&comma; ਬੀਬੀ ਸਤਵਿੰਦਰ ਕੌਰ ਧਾਲੀਵਾਲ&comma; ਸ&period;ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ&comma; ਸ&period; ਹਰਪ੍ਰੀਤ ਸਿੰਘ ਕੋਟਭਾਈ&comma; ਸ਼੍ਰੀ ਹਰੀਸ਼ ਰਾਏ ਢਾਂਡਾ&comma; ਸ਼੍ਰੀ ਮਹਿੰਦਰ ਕੁਮਾਰ ਰਿਣਵਾ&comma; ਸ਼੍ਰੀ ਹੰਸ ਰਾਜ ਜੋਸ਼ਨ&comma; ਸ਼੍ਰੀ ਐਸ&period;ਆਰ&period;ਕਲੇਰ&comma; ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੇਲਪੁਰ&comma; ਸ਼੍ਰੀ ਦਰਸ਼ਨ ਸਿੰਘ ਸ਼ਿਵਾਲਿਕ&comma; ਬੀਬੀ ਗੁਰਦੇਵ ਕੌਰ ਸੰਘਾ ਅਤੇ ਸ&colon; ਹਰਭਜਨ ਸਿੰਘ ਡੰਗ ਦੇ ਨਾਮ ਸ਼ਾਮਿਲ ਸਨ। &period; ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ&sol;ਤੱਥ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &&num;8216&semi;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<br &sol;>&NewLine;<br &sol;><&sol;p>&NewLine;

Exit mobile version