Site icon Geo Punjab

ਸਿੱਧੂ ਮੂਸੇ ਵਾਲਾ ਕਤਲ: ਗੈਂਗਸਟਰਾਂ ਖਿਲਾਫ ਜੰਗ ਜਾਰੀ ਰਹੇਗੀ – ਡੀਜੀਪੀ ਗੌਰਵ ਯਾਦਵ – ਪੰਜਾਬੀ ਨਿਊਜ਼ ਪੋਰਟਲ

ਸਿੱਧੂ ਮੂਸੇ ਵਾਲਾ ਕਤਲ: ਗੈਂਗਸਟਰਾਂ ਖਿਲਾਫ ਜੰਗ ਜਾਰੀ ਰਹੇਗੀ – ਡੀਜੀਪੀ ਗੌਰਵ ਯਾਦਵ  – ਪੰਜਾਬੀ ਨਿਊਜ਼ ਪੋਰਟਲ

<p> <br &sol;>&NewLine;<&sol;p>&NewLine;<div>&NewLine;<p>ਸਿੱਧੂ ਮੂਸੇਵਾਲਾ ਕਤਲ ਮਾਮਲਾ&colon; ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਕੀ ਕਿਹਾ&quest; ਡੀਜੀਪੀ ਗੌਰਵ ਯਾਦਵ ਅਨੁਸਾਰ ਇਸ ਮੀਟਿੰਗ ਦੌਰਾਨ ਗੈਂਗਸਟਰਾਂ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਸਾਰੇ ਯਤਨਾਂ ਦਾ ਵੀ ਜਾਇਜ਼ਾ ਲਿਆ ਗਿਆ।<&sol;p>&NewLine;<p>ਇਹ ਵੀ ਪੜ੍ਹੋ&colon; ਮੌਸਮ&colon; ਦੇਰ ਰਾਤ ਤੋਂ ਭਾਰੀ ਮੀਂਹ&comma; 22 ਤੋਂ 26 ਜੁਲਾਈ ਤੱਕ ਪੰਜਾਬ ਵਿੱਚ ਮੌਸਮ ਸੁਹਾਵਣਾ<&sol;p>&NewLine;<p>ਗੌਰਵ ਯਾਦਵ ਨੇ ਕਿਹਾ&comma; &OpenCurlyDoubleQuote;ਸਾਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਗੈਂਗਸਟਰਾਂ ਵਿਰੁੱਧ ਜੰਗ ਜਾਰੀ ਰਹੇਗੀ।<&sol;p>&NewLine;<p>ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਦੇ ਅਟਾਰੀ ਨੇੜਲੇ ਪਿੰਡ ਭਕਨਾ ਕਲਾਂ ਵਿੱਚ ਪੁਲੀਸ ਮੁਕਾਬਲੇ ਦੌਰਾਨ 2 ਕਥਿਤ ਸ਼ੂਟਰ ਮਾਰੇ ਗਏ ਸਨ।<&sol;p>&NewLine;<p><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i2&period;wp&period;com&sol;propunjabtv&period;com&sol;wp-content&sol;uploads&sol;2022&sol;07&sol;ghjghjghj-300x169&period;jpg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i2&period;wp&period;com&sol;propunjabtv&period;com&sol;wp-content&sol;uploads&sol;2022&sol;07&sol;ghjghjghj-300x169&period;jpg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i2&period;wp&period;com&sol;propunjabtv&period;com&sol;wp-content&sol;uploads&sol;2022&sol;07&sol;ghjghjghj-300x169&period;jpg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i2&period;wp&period;com&sol;propunjabtv&period;com&sol;wp-content&sol;uploads&sol;2022&sol;07&sol;ghjghjghj-300x169&period;jpg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i2&period;wp&period;com&sol;propunjabtv&period;com&sol;wp-content&sol;uploads&sol;2022&sol;07&sol;ghjghjghj-300x169&period;jpg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i2&period;wp&period;com&sol;propunjabtv&period;com&sol;wp-content&sol;uploads&sol;2022&sol;07&sol;ghjghjghj-300x169&period;jpg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i2&period;wp&period;com&sol;propunjabtv&period;com&sol;wp-content&sol;uploads&sol;2022&sol;07&sol;ghjghjghj-300x169&period;jpg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i2&period;wp&period;com&sol;propunjabtv&period;com&sol;wp-content&sol;uploads&sol;2022&sol;07&sol;ghjghjghj-300x169&period;jpg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i2&period;wp&period;com&sol;propunjabtv&period;com&sol;wp-content&sol;uploads&sol;2022&sol;07&sol;ghjghjghj-300x169&period;jpg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i2&period;wp&period;com&sol;propunjabtv&period;com&sol;wp-content&sol;uploads&sol;2022&sol;07&sol;ghjghjghj-300x169&period;jpg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i2&period;wp&period;com&sol;propunjabtv&period;com&sol;wp-content&sol;uploads&sol;2022&sol;07&sol;ghjghjghj-300x169&period;jpg&quest;ssl&equals;1&w&equals;1600&resize&equals;1600&ssl&equals;1 1600w" loading&equals;"lazy" class&equals;"alignnone size-medium wp-image-38210" fifu-data-src&equals;"https&colon;&sol;&sol;i2&period;wp&period;com&sol;propunjabtv&period;com&sol;wp-content&sol;uploads&sol;2022&sol;07&sol;ghjghjghj-300x169&period;jpg&quest;ssl&equals;1" alt&equals;"" width&equals;"300" height&equals;"169" srcset&equals;"https&colon;&sol;&sol;i2&period;wp&period;com&sol;propunjabtv&period;com&sol;wp-content&sol;uploads&sol;2022&sol;07&sol;ghjghjghj-300x169&period;jpg&quest;ssl&equals;1 300w&comma; https&colon;&sol;&sol;propunjabtv&period;com&sol;wp-content&sol;uploads&sol;2022&sol;07&sol;ghjghjghj-768x432&period;jpg 768w&comma; https&colon;&sol;&sol;propunjabtv&period;com&sol;wp-content&sol;uploads&sol;2022&sol;07&sol;ghjghjghj-150x84&period;jpg 150w&comma; https&colon;&sol;&sol;propunjabtv&period;com&sol;wp-content&sol;uploads&sol;2022&sol;07&sol;ghjghjghj&period;jpg 800w" sizes&equals;"&lpar;max-width&colon; 300px&rpar; 100vw&comma; 300px"&sol;><&sol;p>&NewLine;<p>ਜ਼ਿਕਰਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ &&num;8216&semi;ਚ ਕਥਿਤ ਸ਼ੂਟਰ ਮਨਪ੍ਰੀਤ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਦੇ ਮਾਰੇ ਜਾਣ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਥਿਆਰ ਬਰਾਮਦ ਕੀਤੇ ਸਨ ਅਤੇ ਆਤਮ ਰੱਖਿਆ &&num;8216&semi;ਚ ਗੋਲੀ ਚਲਾਈ ਸੀ।<&sol;p>&NewLine;<p>ਗੈਂਗਸਟਰਾਂ ਨਾਲ ਹੋਏ ਮੁਕਾਬਲੇ ਦੌਰਾਨ ਪੰਜਾਬ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਮਾਰ ਮੁਕਾਇਆ&comma; ਜਿਨ੍ਹਾਂ ਦੇ ਨਾਮ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਦੱਸੇ ਜਾ ਰਹੇ ਹਨ। ਇਸ ਕਾਰਵਾਈ ਦੌਰਾਨ ਪੁਲਿਸ ਨੇ ਗੈਂਗਸਟਰਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਏ&period;ਕੇ&period;47 ਵੀ ਬਰਾਮਦ ਕਰ ਲਈ ਹੈ।<&sol;p>&NewLine;<p>ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਅਸੀਂ ਕੁਝ ਦਿਨਾਂ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀਆਂ ਦਾ ਪਿੱਛਾ ਕਰ ਰਹੇ ਸੀ।ਗੁਪਤ ਸੂਚਨਾ ਮਿਲਣ ਤੋਂ ਬਾਅਦ ਇਸ ਕਤਲ ਵਿੱਚ ਸ਼ਾਮਲ 2 ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮਨੂੰ ਨੂੰ ਮਾਰ ਦਿੱਤਾ ਗਿਆ। ਟੀਮ ਨੇ ਗੈਂਗਸਟਰਾਂ ਕੋਲੋਂ ਇੱਕ ਏਕੇ-47 ਅਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ।”<&sol;p>&NewLine;<p>ਗੈਂਗਸਟਰਾਂ ਨੇ ਏਕੇ-47 ਨਾਲ ਪੁਲਿਸ &&num;8216&semi;ਤੇ ਫਾਇਰਿੰਗ ਕੀਤੀ<&sol;p>&NewLine;<p>ਇਹ ਵੀ ਪੜ੍ਹੋ&colon; ਪੰਜਾਬ ਕੈਬਨਿਟ ਸਬ-ਕਮੇਟੀ ਦੀ ਅੱਜ ਮੀਟਿੰਗ&colon; 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ &&num;8216&semi;ਤੇ ਹੋਵੇਗੀ ਚਰਚਾ<&sol;p>&NewLine;<p><&excl;-- relpost-thumb-wrapper --><&excl;-- close relpost-thumb-wrapper --><&excl;-- AI CONTENT END 3 -->&NewLine;<&sol;div>&NewLine;<p><script>&NewLine;&lpar;function&lpar;d&comma; s&comma; id&rpar; &lbrace;&NewLine;var js&comma; &fjlig;s &equals; d&period;getElementsByTagName&lpar;s&rpar;&lbrack;0&rsqb;&semi;&NewLine;if &lpar;d&period;getElementById&lpar;id&rpar;&rpar; return&semi;&NewLine;js &equals; d&period;createElement&lpar;s&rpar;&semi;&NewLine;js&period;id &equals; id&semi;&NewLine;js&period;src &equals; "&sol;&sol;connect&period;facebook&period;net&sol;en&lowbar;US&sol;sdk&period;js&num;xfbml&equals;1&version&equals;v2&period;5"&semi;&NewLine;&fjlig;s&period;parentNode&period;insertBefore&lpar;js&comma; &fjlig;s&rpar;&semi;&NewLine;&rcub;&lpar;document&comma; 'script'&comma; 'facebook-jssdk'&rpar;&rpar;&semi;&NewLine;<&sol;script><br &sol;>&NewLine;<br &sol;><&sol;p>&NewLine;

Exit mobile version