Site icon Geo Punjab

ਸਿੱਧੂ ਮੂਸੇਵਾਲਾ ਮਾਮਲਾ : ਸੀਆਈਏ ਇੰਚਾਰਜ ਗ੍ਰਿਫਤਾਰ, ਮੁਅੱਤਲ


ਸਿੱਧੂ ਮੂਸੇਵਾਲਾ ਮਾਮਲਾ: CIA ਇੰਚਾਰਜ ਗ੍ਰਿਫਤਾਰ, FIR ਦਰਜ ਮੁਅੱਤਲ ਦੀਪਕ ਟੀਨੂੰ ਦੇ ਹਿਰਾਸਤ ‘ਚੋਂ ਭੱਜਣ ‘ਤੇ ਅਣਗਹਿਲੀ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ਼ ਮਾਨਸਾ ਇੰਚਾਰਜ ਸੀ.ਆਈ.ਏ. ਨੇ ਕੀਤਾ ਗਿ੍ਫ਼ਤਾਰ ਅਤੇ ਮੁਅੱਤਲ ਧਾਰਾ 311 ਤਹਿਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੁਲਿਸ ਟੀਮਾਂ ਨੇ ਮੁਸਤੈਦੀ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਮੁੜ ਗ੍ਰਿਫ਼ਤਾਰ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ।

Exit mobile version