Site icon Geo Punjab

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈ-ਮੇਲ ‘ਤੇ ਜਾਨੋਂ ਮਾਰਨ ਦੀ ਧਮਕੀ

<p> <br &sol;>&NewLine;<&sol;p>&NewLine;<p>ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈ-ਮੇਲ &&num;8216&semi;ਤੇ ਮਿਲੀ ਜਾਨੋਂ ਮਾਰਨ ਦੀ ਧਮਕੀ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਮੂਸੇਵਾਲਾ ਦੇ ਪਿਤਾ ਨੂੰ ਇਕ ਤੋਂ ਬਾਅਦ ਇਕ 2 ਈਮੇਲਾਂ ਭੇਜੀਆਂ ਗਈਆਂ&comma; ਜਿਸ ਵਿਚ ਕਿਹਾ ਗਿਆ ਕਿ ਲਾਰੇਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਬਾਰੇ ਬੋਲਣਾ ਬੰਦ ਕਰ ਦਿਓ ਨਹੀਂ ਤਾਂ ਸਿੱਟਾ ਸਿੱਧੂ ਤੋਂ ਵੀ ਮਾੜਾ ਹੋਵੇਗਾ।<br &sol;>&NewLine;<br &sol;><&sol;p>&NewLine;

Exit mobile version