Site icon Geo Punjab

ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਕ੍ਰੇਜ਼ ਅਜੇ ਵੀ ਬਰਕਰਾਰ, 100 ਦੇਸ਼ਾਂ ‘ਚ ਸੁਣੇ ਜਾ ਰਹੇ ਹਨ ਮੂਸੇਵਾਲਾ ਦੇ ਗੀਤ – Punjabi News Portal

<p> <br &sol;>&NewLine;<&sol;p>&NewLine;<div id&equals;"post-38362">&NewLine;<&excl;-- &period;entry-header --><&sol;p>&NewLine;<div class&equals;"entry-content">&NewLine;<p>ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕਰੀਬ 2 ਮਹੀਨੇ ਹੋ ਗਏ ਹਨ। ਪਰ ਸਿੱਧੂ ਦੇ ਗੀਤਾਂ ਨੇ ਉਸ ਨੂੰ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਜ਼ਿੰਦਾ ਰੱਖਿਆ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਲੋਕਪ੍ਰਿਅਤਾ ਵਧੀ ਹੈ। ਇੱਥੋਂ ਤੱਕ ਕਿ ਉਸਦੇ ਕਈ ਗੀਤਾਂ ਨੇ ਗਲੋਬਲ ਬਿਲਬੋਰਡ ਚਾਰਟ ਵਿੱਚ ਜਗ੍ਹਾ ਬਣਾਈ ਹੈ।<&sol;p>&NewLine;<p>ਇਸ ਦੇ ਨਾਲ ਹੀ ਹੁਣ ਤੱਕ ਯੂਟਿਊਬ ਮਿਊਜ਼ਿਕ ਗਲੋਬਲ ਚਾਰਟ ਵਿੱਚ ਸਿੱਧੂ ਮੂਸੇਵਾਲਾ ਦੇ 8 ਗੀਤ ਸ਼ਾਮਲ ਹਨ। ਇਨ੍ਹਾਂ ਵਿੱਚ ਮੂਸੇਵਾਲਾ ਦੇ 295&comma; ਲਾਸਟ ਰਾਈਡ&comma; ਲੈਵਲਜ਼&comma; ਸੋ ਹਾਈ ਅਤੇ ਹੋਰ ਕਈ ਗੀਤ ਸ਼ਾਮਲ ਹਨ।<&sol;p>&NewLine;<p>ਯੂਟਿਊਬ ਨੇ ਕੱਲ੍ਹ ਤਾਜ਼ਾ ਸੂਚੀ ਜਾਰੀ ਕੀਤੀ&comma; ਜਿਸ ਤੋਂ ਪਤਾ ਲੱਗਦਾ ਹੈ ਕਿ ਸਿੱਧੂ ਦੇ 8 ਗੀਤ ਅਜੇ ਵੀ ਟਾਪ 100 ਗੀਤਾਂ ਵਿੱਚ ਸ਼ਾਮਲ ਹਨ। ਯੂਟਿਊਬ ਗਲੋਬਲ ਚਾਰਟ ਵਿੱਚ 295 ਗੀਤ ਚੌਥੇ ਸਥਾਨ &&num;8216&semi;ਤੇ ਹੈ&comma; ਜਦਕਿ ਗੀਤ ਭਾਰਤ ਵਿੱਚ ਤੀਜੇ ਸਥਾਨ &&num;8216&semi;ਤੇ ਹੈ।<&sol;p>&NewLine;<p><strong>ਮੂਸੇਵਾਲਾ ਦੇ ਗੀਤ 100 ਦੇਸ਼ਾਂ ਵਿੱਚ ਸੁਣੇ ਜਾ ਰਹੇ ਹਨ<&sol;strong><br &sol;>ਦੱਸ ਦੇਈਏ ਕਿ ਮੂਸੇਵਾਲਾ ਦੇ ਗੀਤਾਂ ਦਾ ਕ੍ਰੇਜ਼ ਪੂਰੀ ਦੁਨੀਆ &&num;8216&semi;ਚ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟ ਮੁਤਾਬਕ ਮੂਸੇਵਾਲਾ ਦੇ ਗੀਤ 100 ਦੇਸ਼ਾਂ &&num;8216&semi;ਚ ਸੁਣੇ ਜਾ ਰਹੇ ਹਨ। ਇਨ੍ਹਾਂ &&num;8216&semi;ਚ ਭਾਰਤ ਪਹਿਲੇ ਨੰਬਰ &&num;8216&semi;ਤੇ&comma; ਪਾਕਿਸਤਾਨ ਦੂਜੇ ਨੰਬਰ &&num;8216&semi;ਤੇ ਹੈ। ਯੂਟਿਊਬ ਵੱਲੋਂ ਸ਼ਹਿਰਾਂ ਦੀ ਸੂਚੀ ਵੀ ਦਿੱਤੀ ਗਈ ਹੈ। ਜਿਸ ਵਿੱਚ ਲੁਧਿਆਣਾ ਦਾ ਨਾਮ ਸਭ ਤੋਂ ਉੱਪਰ ਹੈ। ਦੂਜੇ ਸ਼ਬਦਾਂ ਵਿਚ ਮੂਸੇਵਾਲਾ ਦੇ ਗੀਤਾਂ ਦਾ ਸਭ ਤੋਂ ਵੱਧ ਕ੍ਰੇਜ਼ ਇਸ ਸਮੇਂ ਲੁਧਿਆਣਾ ਵਿਚ ਦੇਖਣ ਨੂੰ ਮਿਲ ਰਿਹਾ ਹੈ।<&sol;p>&NewLine;<&sol;p>&NewLine;<&sol;p>&NewLine;<&sol;p>&NewLine;<p><&excl;-- relpost-thumb-wrapper --><&excl;-- close relpost-thumb-wrapper --><&excl;-- AI CONTENT END 3 -->&NewLine;<&sol;div>&NewLine;<p><&excl;-- &period;entry-content --><br &sol;>&NewLine; <&excl;-- &period;entry-footer -->&NewLine;<&sol;div>&NewLine;<p><script>&NewLine;&lpar;function&lpar;d&comma; s&comma; id&rpar; &lbrace;&NewLine;var js&comma; &fjlig;s &equals; d&period;getElementsByTagName&lpar;s&rpar;&lbrack;0&rsqb;&semi;&NewLine;if &lpar;d&period;getElementById&lpar;id&rpar;&rpar; return&semi;&NewLine;js &equals; d&period;createElement&lpar;s&rpar;&semi;&NewLine;js&period;id &equals; id&semi;&NewLine;js&period;src &equals; "&sol;&sol;connect&period;facebook&period;net&sol;en&lowbar;US&sol;sdk&period;js&num;xfbml&equals;1&version&equals;v2&period;5"&semi;&NewLine;&fjlig;s&period;parentNode&period;insertBefore&lpar;js&comma; &fjlig;s&rpar;&semi;&NewLine;&rcub;&lpar;document&comma; 'script'&comma; 'facebook-jssdk'&rpar;&rpar;&semi;&NewLine;<&sol;script><br &sol;>&NewLine;<br &sol;><&sol;p>&NewLine;

Exit mobile version