Site icon Geo Punjab

ਸਿੰਗਾਪੁਰ ਤੋਂ ਬੈਂਗਲੁਰੂ ਜਾਣ ਵਾਲੀ ਇੰਡੀਗੋ ਏਅਰਲਾਈਨ ਦੀ ਉਡਾਣ ਨੇ ਲਿਆ ਅੱਧ ਵਿਚਕਾਰ ਯੂ-ਟਰਨ

<p> <br &sol;>&NewLine;<&sol;p>&NewLine;<p>&Tab;&Tab;&Tab;ਸਿੰਗਾਪੁਰ ਤੋਂ ਬੈਂਗਲੁਰੂ ਜਾਣ ਵਾਲੀ ਇੰਡੀਗੋ ਏਅਰਲਾਈਨ ਦੀ ਉਡਾਣ ਨੇ ਮੰਗਲਵਾਰ ਨੂੰ ਅੱਧ ਵਿਚਕਾਰ ਯੂ-ਟਰਨ ਲਿਆ। ਉਡਾਣ ਭਰਨ ਤੋਂ ਬਾਅਦ ਏਅਰਲਾਈਨ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਸਟਾਫ ਫਲਾਈਟ ਦੇ ਪਿਛਲੇ ਯਾਤਰੀਆਂ ਦਾ ਸਮਾਨ ਉਤਾਰਨਾ ਭੁੱਲ ਗਿਆ ਹੈ।ਫਲਾਈਟ ਸਵੇਰੇ 5&colon;40 &OpenCurlyQuote;ਤੇ ਬੈਂਗਲੁਰੂ ਲਈ ਰਵਾਨਾ ਹੋਈ ਸੀ। ਕੁਝ ਸਮੇਂ ਬਾਅਦ ਜਹਾਜ਼ ਨੂੰ ਸਿੰਗਾਪੁਰ ਪਰਤਣਾ ਪਿਆ। ਇਸ ਦੌਰਾਨ ਫਲਾਈਟ ਕਰੀਬ ਡੇਢ ਘੰਟੇ ਤੱਕ ਹਵਾ &OpenCurlyQuote;ਚ ਰਹੀ। ਸਿੰਗਾਪੁਰ ਏਅਰਪੋਰਟ &OpenCurlyQuote;ਤੇ ਲੋਕ ਆਪਣੇ ਸਮਾਨ ਦੀ ਉਡੀਕ ਕਰ ਰਹੇ ਸਨ। ਬੈਂਗਲੁਰੂ ਜਾਣ ਵਾਲੇ ਯਾਤਰੀਆਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ।<br &sol;>&NewLine; à¨˜à¨Ÿà¨¨à¨¾ ਬਾਰੇ ਦੱਸਿਆ ਗਿਆ ਕਿ ਇੰਡੀਗੋ ਏਅਰਲਾਈਨ ਦੀ ਫਲਾਈਟ &lpar;6E 1006&rpar; ਨੇ ਸਿੰਗਾਪੁਰ ਤੋਂ ਬੈਂਗਲੁਰੂ ਜਾਣਾ ਸੀ। ਹਾਲਾਂਕਿ&comma; ਸਿੰਗਾਪੁਰ ਵਿੱਚ ਜ਼ਮੀਨੀ ਸਟਾਫ ਨੇ ਪਿਛਲੇ ਯਾਤਰੀਆਂ ਦੇ ਸਮਾਨ ਨੂੰ ਨਹੀਂ ਲਾਹਿਆ । ਨਵੇਂ ਯਾਤਰੀ ਜਹਾਜ਼ ਵਿੱਚ ਸਵਾਰ ਹੋਏ ਅਤੇ ਫਲਾਈਟ ਨੇ ਬੈਂਗਲੁਰੂ ਲਈ ਉਡਾਨ ਭਰੀ।ਉੱਡਣ ਤੋਂ ਥੋੜ੍ਹੀ ਦੇਰ ਬਾਅਦ&comma; ਪਾਇਲਟ ਨੂੰ ਸੂਚਿਤ ਕੀਤਾ ਗਿਆ ਕਿ ਪਿਛਲੇ ਯਾਤਰੀਆਂ ਦਾ ਸਮਾਨ ਉਤਾਰਿਆ ਨਹੀਂ ਗਿਆ ਸੀ। ਅਜਿਹੇ &OpenCurlyQuote;ਚ ਪਾਇਲਟ ਨੇ ਸਮਾਨ ਨੂੰ ਆਫ-ਲੋਡ ਕਰਨ ਲਈ ਫਲਾਈਟ ਨੂੰ ਵਾਪਸ ਸਿੰਗਾਪੁਰ ਵੱਲ ਮੋੜ ਦਿੱਤਾ।<br &sol;>&NewLine;ਯਾਤਰੀਆਂ ਦੇ ਗੁੱਸੇ ਦੇ ਵਿਚਕਾਰ ਏਅਰਲਾਈਨ ਨੇ ਬਿਆਨ ਜਾਰੀ ਕੀਤਾ। ਇੰਡੀਗੋ ਨੇ ਕਿਹਾ- ਸਿੰਗਾਪੁਰ ਤੋਂ ਬੈਂਗਲੁਰੂ ਦੀ ਫਲਾਈਟ 6E 1006 &OpenCurlyQuote;ਚ ਪਿਛਲੀ ਫਲਾਈਟ ਦੇ ਯਾਤਰੀਆਂ ਦਾ ਸਮਾਨ ਨਹੀਂ ਉਤਾਰਿਆ ਗਿਆ&comma; ਅਸੀਂ ਇਸ ਗਲਤੀ ਨੂੰ ਸਵੀਕਾਰ ਕਰਦੇ ਹਾਂ। ਅਸੀਂ ਯਾਤਰੀਆਂ ਨੂੰ ਦੇਰੀ ਬਾਰੇ ਸੂਚਿਤ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version