Site icon Geo Punjab

ਸਿਮਰਨਜੀਤ ਸਿੰਘ ਮਾਨ ⋆ D5 News

<p> <br &sol;>&NewLine;<&sol;p>&NewLine;<p>&Tab;&Tab;&Tab;– ਸੂਚਨਾ ਪ੍ਰਸਾਰਣ ਮੰਤਰਾਲਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ  à¨•ੀਤੀ ਜਾਵੇਗੀ ਸ਼ਿਕਾਇਤਸੰਗਰੂਰ&comma; 3 ਫਰਵਰੀ &colon; ਪੰਜਾਬ ਸਰਕਾਰ ਵੱਲੋਂ ਲੋਕ ਹੱਕਾਂ ਵਿੱਚ ਉੱਠਣ ਵਾਲੀ ਆਵਾਜ ਨੂੰ  à¨¦à¨¬à¨¾à¨‰à¨£ ਲਈ ਜਿੱਥੇ ਬੇਕਸੂਰ ਨÏਜਵਾਨਾਂ &OpenCurlyQuote;ਤੇ ਪਰਚੇ ਦਰਜ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਤੋਂ ਰੋਸ ਪ੍ਰਗਟਾਉਣ ਦੇ ਹੱਕ ਖੋਹੇ ਜਾ ਰਹੇ ਹਨ&comma; ਉੱਥੇ ਹੀ ਹੁਣ ਪ੍ਰੈਸ ਦੀ ਆਜਾਦੀ ਨੂੰ   ਖੋਹਣ ਦੇ ਯਤਨ ਵੀ ਕੀਤੇ ਜਾ ਰਹੇ ਹਨ &vert; ਸੋਸ਼ਲ ਮੀਡੀਆ ਤੋਂ ਮਿਲੀਆਂ ਖਬਰਾਂ ਦੇ ਅਨੁਸਾਰ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਦੇ ਰੋਹ ਦੀ ਕਵਰੇਜ ਕਰਨ ਤੋਂ ਰੋਕਣ ਲਈ ਕੁਝ ਪੱਤਰਕਾਰ ਵੀਰਾਂ ਨੂੰ  à¨µà©€ ਘਰਾਂ ਵਿੱਚ ਨਜਰਬੰਦ ਕੀਤਾ ਗਿਆ ਹੈ&comma; ਜਿਸਦੀ ਅਸੀਂ ਪੂਰਜੋਰ ਨਿਖੇਧੀ ਕਰਦੇ ਹਾਂ &vert;ਇਸ ਮਸਲੇ ਸੰਬੰਧੀ ਅਸੀਂ ਸੂਚਨਾ ਪ੍ਰਸਾਰਣ ਮੰਤਰਾਲਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ  à¨¦à¨°à¨–ਾਸਤ ਭੇਜ ਕੇ ਪੁੱਛਾਂਗੇ ਕਿ ਲੋਕਤੰਤਰ ਰਾਜ ਵਿੱਚ ਅਜਿਹਾ ਕਿਉਂ ਹੋ ਰਿਹਾ ਹੈ&quest; ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ &lpar;ਅੰਮਿ੍ਤਸਰ&rpar; ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ&period; ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕੀਤਾ &vert;ਸ&period; ਮਾਨ ਨੇ ਕਿਹਾ ਕਿ ਮੇਰੇ ਲੋਕ ਸਭਾ ਹਲਕਾ ਸੰਗਰੂਰ ਵਿੱਚ ਕਿਸੇ ਨਾਲ ਵੀ ਸਰਕਾਰੀ ਧੱਕੇਸ਼ਾਹੀ ਨੂੰ  à¨¬à¨°à¨¦à¨¾à¨¸à¨¼à¨¤ ਨਹੀਂ ਕੀਤਾ ਜਾਵੇਗਾ &vert; ਸ਼੍ਰੋਮਣੀ ਅਕਾਲੀ ਦਲ &lpar;ਅੰਮਿ੍ਤਸਰ&rpar; ਵੱਲੋਂ ਸਰਕਾਰ ਦੀ ਹਰ ਜਿਆਦਤੀ ਦਾ ਮੁਕਾਬਲਾ ਪੂਰੀ ਦਿ੍ੜਤਾ ਨਾਲ ਕੀਤਾ ਜਾਵੇਗਾ &vert; ਸ&period; ਮਾਨ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦੀ ਆਵਾਜ ਨੂੰ  à¨¦à¨¬à¨¾à¨‰à¨£ ਲਈ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ &vert; ਪਹਿਲਾਂ ਲੋਕ ਹਿੱਤਾਂ ਦੀ ਗੱਲ ਕਰਨ ਵਾਲੇ ਭਾਨਾ ਸਿੱਧੂ ਨੂੰ  à¨à©‚ਠੇ ਕੇਸ ਪਾ ਕੇ ਗਿ੍ਫਤਾਰ ਕੀਤਾ ਗਿਆ &vert; ਭਾਨੇ ਸਿੱਧੂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਜੇਕਰ ਲੋਕਾਂ ਵੱਲੋਂ ਆਵਾਜ ਉਠਾਈ ਗਈ ਤਾਂ ਉਸ ਨੂੰ  à¨¦à¨¬à¨¾à¨‰à¨£ ਲਈ ਪੂਰੇ ਪੰਜਾਬ ਨੂੰ  à¨ªà©à¨²à¨¿à¨¸ ਛਾਬਨੀ ਵਿੱਚ ਤਬਦੀਲ ਕਰ ਦਿੱਤਾ ਹੈ &vert; ਸੰਘਰਸ਼ਸ਼ੀਲ ਲੋਕਾਂ ਦੀ ਅਗਵਾਈ ਕਰਨ ਵਾਲੇ ਜੁਝਾਰੂ ਆਗੂਆਂ ਨੂੰ  à¨—ਿ੍ਫਤਾਰ ਅਤੇ ਘਰਾਂ ਵਿੱਚ ਨਜਰਬੰਦ ਕੀਤਾ ਜਾ ਰਿਹਾ ਹੈ &vert; ਹੁਣ ਤਾਜਾ ਮਿਲੀ ਸੂਚਨਾ ਅਨੁਸਾਰ ਪੰਜਾਬ ਸਰਕਾਰ ਵੱਲੋਂ ਕੁਝ ਪੱਤਰਕਾਰਾਂ ਨੂੰ  à¨˜à¨°à¨¾à¨‚ ਵਿੱਚ ਨਜਰਬੰਦ ਕਰਵਾਕੇ ਪ੍ਰੈਸ ਦੀ ਆਜਾਦੀ ਨੂੰ  à¨µà©€ ਖੋਹਿਆ ਜਾ ਰਿਹਾ ਹੈ &vert; ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ  à¨²à©‹à¨•ਾਂ ਦੀ ਆਵਾਜ ਦਬਾਉਣ ਦੀ ਬਜਾਏ ਉਨ੍ਹਾਂ ਦੀ ਗੱਲ ਸੁਨਣੀ ਚਾਹੀਦੀ ਹੈ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਕਾਇਮ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ &vert;<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version