Site icon Geo Punjab

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਹਲਕਾ ਇੰਚਾਰਜਾਂ ਦੀ ਪਹਿਲੀ ਸੂਚੀ ਜਾਰੀ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਹਲਕਾ ਇੰਚਾਰਜਾਂ ਦੀ ਪਹਿਲੀ ਸੂਚੀ ਜਾਰੀ

&NewLine;<p>ਸ਼੍ਰੋਮਣੀ<em> <&sol;em>ਅਕਾਲੀ<em> <&sol;em>ਦਲ<em> &lpar;<&sol;em>ਸੰਯੁਕਤ<em>&rpar; <&sol;em>ਵੱਲੋਂ<em> <&sol;em>ਹਲਕਾ<em> <&sol;em>ਇੰਚਾਰਜਾਂ<em> <&sol;em>ਦੀ<em> <&sol;em>ਪਹਿਲੀ<em> <&sol;em>ਸੂਚੀ<em> <&sol;em>ਜਾਰੀ<&sol;p>&NewLine;&NewLine;&NewLine;&NewLine;<p>ਚੰਡੀਗੜ੍ਹ&comma; 09 ਦਸੰਬਰ 2021&colon; ਸ਼੍ਰੋਮਣੀ ਅਕਾਲੀ ਦਲ &lpar;ਸੰਯੁਕਤ&rpar; ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਵੀਰਵਾਰ ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ&colon; ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਪੰਜਾਬ ਵਿੱਚ 14 ਹਲਕਾ ਇੰਚਾਰਜਾ ਦਾ ਐਲਾਨ ਕੀਤਾ ਹੈ। ਨਵ-ਨਿਯੁਕਤ ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕਰਦਿਆਂ ਪਾਰਟੀ ਦੇ ਦਫ਼ਤਰ ਸਕੱਤਰ ਸ&colon; ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਜਲਦ ਹੀ ਹੋਰਨਾਂ ਹਲਕਾਂ ਇੰਚਾਰਜਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਪਾਰਟੀ ਨੇ ਜਿ਼ਲ੍ਹਾ ਤਰਨਤਾਰਨ ਤੋਂ ਦੋ ਹਲਕਾ ਇੰਚਾਰਜ&comma; ਗੁਰਦਾਸਪੁਰ ਤੋਂ ਇੱਕ&comma; ਹੁਸਿ਼ਆਰਪੁਰ ਤੋਂ ਦੋ&comma; ਲੁਧਿਆਣਾ ਤੋਂ ਇਕ&comma; ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਇੱਕ&comma; ਮੋਹਾਲੀ ਤੋਂ ਇੱਕ&comma; ਪਟਿਆਲਾ ਤੋਂ ਇੱਕ&comma; ਬਰਨਾਲਾ ਤੋਂ ਦੋ ਅਤੇ ਜਿ਼ਲ੍ਹਾ ਸੰਗਰੂਰ ਤੋਂ ਤਿੰਨ ਹਲਕਾ ਇੰਚਾਰਜਾਂ ਦੇ ਨਾਂਅ ਦਾ ਐਲਾਨ ਕੀਤਾ ਹੈ।<br>ਅੱਜ ਜਾਰੀ ਕੀਤੀ ਗਈ ਹਲਕਾ ਇੰਚਾਰਜ਼ਾਂ ਦੀ ਸੂਚੀ ਵਿੱਚ ਜਥੇਦਾਰ ਦਲਜੀਤ ਸਿੰਘ ਅਮਰਕੋਟ ਨੂੰ ਹਲਕਾ ਖੇਮਕਰਨ ਜਿ਼ਲ੍ਹਾ ਤਰਨਤਾਰਨ&comma; ਸ&colon; ਰਵਿੰਦਰ ਸਿੰਘ ਬ੍ਰਹਮਪੁਰਾ ਹਲਕਾ ਖਡੂਰ ਸਹਿਬ&comma; ਜਿ਼ਲ੍ਹਾ ਤਰਨਤਾਰਨ&comma; ਸ&colon; ਗੁਰਿੰਦਰ ਸਿੰਘ ਬਾਜਵਾ ਹਲਕਾ ਬਟਾਲਾ&comma; ਜਿ਼ਲ੍ਹਾ ਗੁਰਦਾਸਪੁਰ&comma; ਸ&colon; ਮਨਜੀਤ ਸਿੰਘ ਦਸੂਹਾ ਹਲਕਾ ਉੜਮੁੜ ਟਾਂਡਾ&comma; ਜਿ਼ਲ੍ਹਾ ਹੁਸਿ਼ਆਰਪੁਰ&comma; ਸ&colon; ਦੇਸਰਾਜ ਸਿੰਘ ਧੁੱਗਾ ਹਲਕਾ ਸ਼ਾਮਚਰਾਸੀ&comma; ਜਿ਼ਲ੍ਹਾ ਹੁਸਿ਼ਆਰਪੁਰ&comma; ਸ&colon; ਹਰਪ੍ਰੀਤ ਸਿੰਘ ਗਰਚਾ ਹਲਕਾ ਸਾਹਨੇਵਾਲ&comma; ਜਿ਼ਲ੍ਹਾ ਲੁਧਿਆਣਾ&comma; ਜਸਟਿਸ ਨਿਰਮਲ ਸਿੰਘ &lpar;ਸੇਵਾ ਮੁਕਤ&rpar; ਹਲਕਾ ਬਸੀ ਪਠਾਣਾ&comma; ਜਿ਼ਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ&comma; ਜਥੇਦਾਰ ਉਜਾਗਰ ਸਿੰਘ ਬਡਾਲੀ ਹਲਕਾ ਖਰੜ&comma; ਜਿ਼ਲ੍ਹਾ ਮੋਹਾਲੀ&comma; ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਹਲਕਾ ਨਾਭਾ&comma; ਜਿ਼ਲ੍ਹਾ ਪਟਿਆਲਾ&comma; ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲਾ ਹਲਕਾ ਮਹਿਲ ਕਲਾਂ&comma; ਜਿ਼ਲ੍ਹਾ ਬਰਨਾਲਾ&comma; ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਹਲਕਾ ਬਰਨਾਲਾ ਜਿ਼ਲ੍ਹਾ ਬਰਨਾਲਾ&comma; ਸ&colon; ਅਮਨਬੀਰ ਸਿੰਘ ਚੈਰੀ ਹਲਕਾ ਸੁਨਾਮ&comma; ਜਿ਼ਲ੍ਹਾ ਸੰਗਰੂਰ&comma; ਸ&colon; ਸੋਮਾ ਘਰਾਚੋਂ ਹਲਕਾ ਦਿੜਬਾ ਜਿ਼ਲ੍ਹਾ ਸੰਗਰੂਰ ਅਤੇ ਸ&colon; ਪਰਮਿੰਦਰ ਸਿੰਘ ਢੀਂਡਸਾ ਹਲਕਾ ਲਹਿਰਾ ਜਿ਼ਲ੍ਹਾ ਸੰਗਰੂਰ ਸ਼ਾਮਲ ਹਨ। <br> <&sol;p>&NewLine;

Exit mobile version