Site icon Geo Punjab

*ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂਮਾਜਰਾ, ਖਰੜ ਵਿਖੇ ਸੱਭਿਆਚਾਰਕ ਪ੍ਰੋਗਰਾਮ ਅਤੇ ਖੇਡ ਮੁਕਾਬਲਿਆਂ ਦਾ ਆਯੋਜਨ*

*ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂਮਾਜਰਾ, ਖਰੜ ਵਿਖੇ ਸੱਭਿਆਚਾਰਕ ਪ੍ਰੋਗਰਾਮ ਅਤੇ ਖੇਡ ਮੁਕਾਬਲਿਆਂ ਦਾ ਆਯੋਜਨ*

<p> <br &sol;>&NewLine;<&sol;p>&NewLine;<div id&equals;"&colon;1a1" class&equals;"ii gt">&NewLine;<div id&equals;"&colon;1a2" class&equals;"a3s aiL ">&NewLine;<div dir&equals;"auto">&NewLine;<div dir&equals;"auto"><&sol;div>&NewLine;<div dir&equals;"auto"><&sol;div>&NewLine;<div dir&equals;"auto">ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂ ਮਾਜਰਾ &lpar;ਖਰੜ&rpar; ਵਿਖੇ ਸਰੀਰਕ ਸਿੱਖਿਆ ਵਿਭਾਗ ਅਤੇ ਯੁਵਕ ਭਲਾਈ ਵਿਭਾਗ ਵੱਲੋਂ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਸਰੀਰਕ ਸਿੱਖਿਆ ਵਿਭਾਗ ਵੱਲੋਂ ਕ੍ਰਿਕਟ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਕ੍ਰਿਕਟ ਮੈਚ ਵਿੱਚ ਬੀ&period;ਏ &lpar;ਭਾਗ ਤੀਜਾ&rpar; ਨੇ ਪਹਿਲਾ ਸਥਾਨ ਅਤੇ ਬੀ&period;ਐਸ&period;ਸੀ&period; ਏ &lpar;ਭਾਗ ਪਹਿਲਾ&rpar; ਨੇ ਦੂਜਾ ਸਥਾਨ ਲਿਆ। ਟੱਗ ਆਫ਼ ਵਾਰ &lpar;ਲੜਕੀਆਂ&rpar; ਵਿੱਚ ਬੀਏ &lpar;ਭਾਗ ਤੀਜਾ&rpar; ਨੇ ਪਹਿਲਾ ਅਤੇ ਬੀਏ &lpar;ਭਾਗ ਪਹਿਲਾ&rpar; ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ &lpar;ਲੜਕੇ&rpar; ਵਿੱਚ ਬੀਏ &lpar;ਭਾਗ ਪਹਿਲਾ&rpar; ਨੇ ਪਹਿਲਾ ਅਤੇ ਬੀਏ &lpar;ਭਾਗ ਦੂਜਾ&rpar; ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਸਾਰੀਆਂ ਟੀਮਾਂ ਨੂੰ ਕਾਲਜ ਦੇ ਡਾਇਰੈਕਟਰ ਡਾ&colon; ਮਨਿੰਦਰਪਾਲ ਸਿੰਘ ਅਤੇ ਪਿ੍ੰਸੀਪਲ ਡਾ&colon; ਜਗਜੀਤ ਕੌਰ ਨੇ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ &vert; ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ&colon; ਵੇਦ ਪ੍ਰਕਾਸ਼&comma; ਪ੍ਰੋ&colon; ਹਰਪ੍ਰੀਤ ਸਿੰਘ ਵਿਰਕ ਅਤੇ ਯਾਦਵਿੰਦਰ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ &vert;<&sol;div>&NewLine;<div dir&equals;"auto"><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;05&sol;IMG-20220528-WA0143&period;jpg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;05&sol;IMG-20220528-WA0143&period;jpg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;05&sol;IMG-20220528-WA0143&period;jpg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;05&sol;IMG-20220528-WA0143&period;jpg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;05&sol;IMG-20220528-WA0143&period;jpg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;05&sol;IMG-20220528-WA0143&period;jpg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;05&sol;IMG-20220528-WA0143&period;jpg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;05&sol;IMG-20220528-WA0143&period;jpg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;05&sol;IMG-20220528-WA0143&period;jpg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;05&sol;IMG-20220528-WA0143&period;jpg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;05&sol;IMG-20220528-WA0143&period;jpg&quest;ssl&equals;1&w&equals;1600&resize&equals;1600&ssl&equals;1 1600w" loading&equals;"lazy" class&equals;"alignright size-full wp-image-34101" fifu-data-src&equals;"https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;05&sol;IMG-20220528-WA0143&period;jpg&quest;ssl&equals;1" alt&equals;"" width&equals;"835" height&equals;"523" &sol;><&sol;div>&NewLine;<div dir&equals;"auto"> ਇਸ ਮੌਕੇ ਯੁਵਕ ਭਲਾਈ ਵਿਭਾਗ ਵੱਲੋਂ &OpenCurlyQuote;ਏਕ ਭਾਰਤ ਉੱਤਮ ਭਾਰਤ’ ਮੁਹਿੰਮ ਤਹਿਤ &OpenCurlyQuote;ਹਸਦਾ ਪੰਜਾਬ ਮੇਰਾ ਖਵਾਬ’ ਵਿਸ਼ੇ ਤਹਿਤ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਗੀਤ&comma; ਲੋਕ ਗਾਇਨ ਅਤੇ ਰਵਾਇਤੀ ਪਹਿਰਾਵੇ ਦੀ ਪ੍ਰਦਰਸ਼ਨੀ ਦੇ ਮੁਕਾਬਲੇ ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਰਾਜਵੀਰ ਸਿੰਘ&comma; ਲਖਮਿੰਦਰ ਸਿੰਘ&comma; ਅਜੈਦੀਪ ਸਿੰਘ&comma; ਹਰਸਿਮਰਨ ਸਿੰਘ&comma; ਹਰਜੋਧ ਸਿੰਘ&comma; ਗੁਰਸਿਮਰਨ ਸਿੰਘ&comma; ਸਰਬਜੀਤ ਸਿੰਘ&comma; ਸੁਖਜੀਤ ਸਿੰਘ&comma; ਤਰਨਪ੍ਰੀਤ ਕੌਰ&comma; ਸਤਵਿੰਦਰ ਕੌਰ&comma; ਹਰਵਿੰਦਰ ਕੌਰ&comma; ਮਨਦੀਪ ਕੌਰ&comma; ਨਿਰਮਲ ਸੰਧੂ&comma; ਮਨਪ੍ਰੀਤ ਕੌਰ ਅਤੇ ਰਜਨੀਤ ਕੌਰ ਨੇ ਭਾਗ ਲਿਆ। &period; ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਡਾ&colon; ਵੀਰਪਾਲ ਕੌਰ ਨੇ ਵਿਦਿਆਰਥੀਆਂ ਨੂੰ ਵਿਦਿਆਰਥੀ ਜੀਵਨ ਵਿਚ ਮਾਂ ਬੋਲੀ ਅਤੇ ਸੱਭਿਆਚਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ &vert; ਕਾਲਜ ਦੀ ਪ੍ਰਿੰਸੀਪਲ ਡਾ&colon; ਜਗਜੀਤ ਕੌਰ ਨੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਪ੍ਰੋ&colon; ਜਸਪਾਲ ਕੌਰ&comma; ਡਾ&colon; ਬਲਵਿੰਦਰ ਸਿੰਘ ਅਤੇ ਕਾਲਜ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ &vert;<&sol;div>&NewLine;<&sol;div>&NewLine;<div class&equals;"yj6qo"><&sol;div>&NewLine;<div class&equals;"adL"><&sol;div>&NewLine;<&sol;div>&NewLine;<&sol;div>&NewLine;<div id&equals;"&colon;1d0" class&equals;"hq gt a10"><&sol;div>&NewLine;<p>The post &ast;ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂਮਾਜਰਾ&comma; ਖਰੜ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਅਤੇ ਖੇਡ ਮੁਕਾਬਲੇ&ast; appeared first on &period;<&sol;p>&NewLine;&NewLine;

Exit mobile version