Site icon Geo Punjab

ਸਰੀ ਦੇ ਹਰਜੋਤ ਸਿੰਘ ਦਿਓ ਨੂੰ ਕੈਨੇਡਾ ‘ਚ 7 ਸਾਲ ਦੀ ਕੈਦ ⋆ D5 News


ਕੈਨੇਡਾ ਵਿੱਚ ਬੀਸੀ ਸੁਪਰੀਮ ਕੋਰਟ ਨੇ ਭਵਕਿਰਨ ਢੇਸੀ ਕਤਲ ਕੇਸ ਵਿੱਚ ਅੱਜ ਸਰੀ ਦੇ ਹਰਜੋਤ ਸਿੰਘ ਦਿਓ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ। ਆਪਣੀ ਪ੍ਰੇਮਿਕਾ ਦੇ ਕਤਲ ਦੇ ਮਾਮਲੇ ਵਿੱਚ ਹਰਜੋਤ ਨੇ ਬੀਤੀ ਫਰਵਰੀ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਅੱਜ ਸਜ਼ਾ ਦਾ ਐਲਾਨ ਕੀਤਾ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Exit mobile version