ਤਰਨਤਾਰਨ ‘ਚ ਵੱਡਾ ਦਰੱਖਤ ਡਿੱਗਿਆ ਕਾਰ ‘ਤੇ 3 ਅਧਿਆਪਕ ਗੰਭੀਰ ਜ਼ਖਮੀ ਜਲਾਲਾਬਾਦ: ਤਰਨਤਾਰਨ ਦੇ ਪਿੰਡ ਵਲਟੋਹਾ ਵਿਖੇ ਜਲਾਲਾਬਾਦ ਤੋਂ ਸਕੂਲ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਕਾਰ ‘ਤੇ ਵੱਡਾ ਦਰੱਖਤ ਡਿੱਗ ਗਿਆ। ਜਾਣਕਾਰੀ ਮੁਤਾਬਕ ਇਸ ਘਟਨਾ ‘ਚ 3 ਅਧਿਆਪਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਖਰਾਬ ਮੌਸਮ ਕਾਰਨ ਵਾਪਰੀ ਹੈ। ਗੱਡੀ ਵਿੱਚ ਕੁੱਲ 11 ਅਧਿਆਪਕ ਮੌਜੂਦ ਸਨ ਅਤੇ ਇਹ ਸਾਰੇ ਤਰਨਤਾਰਨ ਦੇ ਪਿੰਡ ਵਲਟੋਹਾ ਦੇ ਸਕੂਲੀ ਬੱਚਿਆਂ ਨੂੰ ਪੜ੍ਹਾਉਣ ਜਾ ਰਹੇ ਸਨ। ਦਾ ਅੰਤ
