Site icon Geo Punjab

ਵਿੱਤ ਮੰਤਰੀ, ਪੰਜਾਬ 15 ਅਕਤੂਬਰ ਨੂੰ ਆਰੀਅਨਜ਼ ਵਿਖੇ ਆਈ.ਕੇ.ਜੀ.ਪੀ.ਟੀ.ਯੂ. ਦੇ ਯੂਥ ਫੈਸਟ ਦਾ ਆਯੋਜਨ ਕਰਨਗੇ –

<p> <br &sol;>&NewLine;<&sol;p>&NewLine;<div>&NewLine;<p style&equals;"font-weight&colon; 400&semi;"><strong> <&sol;strong><&sol;p>&NewLine;<p style&equals;"font-weight&colon; 400&semi;"><strong>16 ਅਕਤੂਬਰ ਨੂੰ ਸਮਾਪਤੀ ਸਮਾਰੋਹ ਵਿੱਚ ਉਚੇਰੀ ਸਿੱਖਿਆ ਮੰਤਰੀ ਸ&colon; ਗੁਰਮੀਤ ਸਿੰਘ ਮੀਤ ਹੇਅਰ ਮੁੱਖ ਮਹਿਮਾਨ ਹੋਣਗੇ।<&sol;strong><&sol;p>&NewLine;<p style&equals;"font-weight&colon; 400&semi;"><strong> <&sol;strong><&sol;p>&NewLine;<p style&equals;"font-weight&colon; 400&semi;"><strong>ਮੋਹਾਲੀ&comma; 13 ਅਕਤੂਬਰ<&sol;strong><&sol;p>&NewLine;<p style&equals;"font-weight&colon; 400&semi;">ਪੰਜਾਬ ਦੇ 10 ਜ਼ਿਲ੍ਹਿਆਂ ਦੇ ਅਧੀਨ ਆਉਂਦੇ ਵੱਖ-ਵੱਖ ਕਾਲਜਾਂ ਦੇ ਆਈਕੇਜੀ-ਪੰਜਾਬ ਟੈਕਨੀਕਲ ਯੂਨੀਵਰਸਿਟੀ&comma; ਜਲੰਧਰ ਦਾ ਦੋ ਦਿਨਾਂ ਵੈਸਟ ਜ਼ੋਨ ਯੁਵਕ ਮੇਲਾ 15-16 ਅਕਤੂਬਰ ਨੂੰ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ&comma; ਰਾਜਪੁਰਾ&comma; ਨੇੜੇ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਜਾਵੇਗਾ।<&sol;p>&NewLine;<p style&equals;"font-weight&colon; 400&semi;">ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ&colon; ਅੰਸ਼ੂ ਕਟਾਰੀਆ ਨੇ ਆਈ&period;ਕੇ&period;ਜੀ&period;-ਪੀ&period;ਟੀ&period;ਯੂ&period; ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿੱਤ ਮੰਤਰੀ&comma; ਪੰਜਾਬ ਸ&colon; ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਹੋਣਗੇ ਜਦਕਿ ਸ੍ਰੀਮਤੀ ਨੀਨਾ ਮਿੱਤਲ&comma; ਵਿਧਾਇਕ&comma; ਰਾਜਪੁਰਾ ਅਤੇ ਸ&period; ਗੁਰਲਾਲ ਸਿੰਘ&comma; ਵਿਧਾਇਕ ਘਨੌਰ 15 ਅਕਤੂਬਰ ਨੂੰ ਉਦਘਾਟਨੀ ਸਮਾਰੋਹ ਦੇ ਮਹਿਮਾਨ ਹੋਣਗੇ। 16 ਅਕਤੂਬਰ ਨੂੰ ਸਮਾਪਤੀ ਸਮਾਰੋਹ ਵਿੱਚ ਉਚੇਰੀ ਸਿੱਖਿਆ ਮੰਤਰੀ ਸ&colon; ਗੁਰਮੀਤ ਸਿੰਘ ਮੀਤ ਹੇਅਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।<&sol;p>&NewLine;<p style&equals;"font-weight&colon; 400&semi;">ਕਟਾਰੀਆ ਨੇ ਅੱਗੇ ਦੱਸਿਆ ਕਿ ਇਸ ਸਮਾਗਮ ਵਿੱਚ ਹੋਰ ਰੰਗ ਭਰਨ ਲਈ ਨਾਮਵਰ ਪੰਜਾਬੀ ਗਾਇਕ ਰਵਿੰਦਰ ਗਰੇਵਾਲ&comma; ਪਰਮ&comma; ਜਸ਼ਨ ਅਤੇ ਕਸ਼ਮੀਰੀ ਕਲਾਕਾਰ ਅਤੇ ਪੌਪਿੰਗ ਸੈਮ ਵੀ ਕ੍ਰਮਵਾਰ 15-16 ਅਕਤੂਬਰ ਨੂੰ ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲੈਣਗੇ।<&sol;p>&NewLine;<p style&equals;"font-weight&colon; 400&semi;">ਗਿੱਧਾ&comma; ਕਲਾਸੀਕਲ ਡਾਂਸ&comma; ਲੋਕ ਗੀਤ&comma; ਆਰਕੈਸਟਰਾ&comma; ਗਜ਼ਲ&comma; ਪੇਂਟਿੰਗ&comma; ਰੰਗੋਲੀ&comma; ਫੋਟੋਗ੍ਰਾਫੀ&comma; ਨਾਟਕ&comma; ਮਿਮਿਕਰੀ&comma; ਵੈਸਟਨ ਆਈਟਮਾਂ&comma; ਪੋਸਟਰ ਮੇਕਿੰਗ&comma; ਕਾਰਟੂਨਿੰਗ ਆਦਿ ਸੱਭਿਆਚਾਰਕ ਗਤੀਵਿਧੀਆਂ ਅਤੇ ਭੰਗੜਾ&comma; ਮਾਈਮ&comma; ਸਕਿੱਟ ਆਦਿ ਯੁਵਕ ਮੇਲੇ ਦੇ ਮੁੱਖ ਆਕਰਸ਼ਣ ਹੋਣਗੇ।<&sol;p>&NewLine;<&sol;p><&sol;div>&NewLine;&NewLine;

Exit mobile version