Site icon Geo Punjab

ਵਿਸਤਾਰਾ ਦੀ ਦਿੱਲੀ-ਪੁਣੇ ਫਲਾਈਟ ਚ ਬੰਬ ਦੀ ਅਫ਼ਵਾਹ, ਤਲਾਸ਼ੀ ਬਾਦ ਮੁੜ ਰਵਾਨਾ

<p> <br &sol;>&NewLine;<&sol;p>&NewLine;<p>&Tab;&Tab;&Tab;ਵਿਸਤਾਰਾ ਦੀ ਦਿੱਲੀ-ਪੁਣੇ ਫਲਾਈਟ &OpenCurlyQuote;ਤੇ ਅੱਜ ਸਵੇਰੇ ਬੰਬ ਦੀ ਕਾਲ ਮਿਲੀ। ਜਿਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਦਿੱਲੀ ਏਅਰਪੋਰਟ &OpenCurlyQuote;ਤੇ ਉਤਾਰ ਦਿੱਤਾ ਗਿਆ। ਫਲਾਈਟ ਨੇ ਸਵੇਰੇ 8&colon;30 ਵਜੇ ਉਡਾਣ ਭਰਨੀ ਸੀ ਪਰ ਜਹਾਜ਼ ਨੂੰ ਆਈਸੋਲੇਸ਼ਨ ਬੇ &OpenCurlyQuote;ਤੇ ਲਿਜਾ ਕੇ ਤਲਾਸ਼ੀ ਲਈ ਗਈ। ਜਿੱਥੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਅਧਿਕਾਰੀਆਂ ਨੇ ਦੱਸਿਆ ਕਿ ਬੰਬ ਦੀ ਅਫਵਾਹ ਦੀ ਸੂਚਨਾ ਜੀਐੱਮਆਰ ਕਾਲ ਸੈਂਟਰ ਤੋਂ ਮਿਲੀ ਸੀ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version