Site icon Geo Punjab

ਵਿਜੀਲੈਂਸ ਬਿਊਰੋ ਨੇ ਪਨਗ੍ਰੇਨ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਨੂੰ 1.24 ਕਰੋੜ ਦੇ ਕਣਕ ਘੁਟਾਲੇ ‘ਚ ਕੀਤਾ ਗ੍ਰਿਫਤਾਰ

<p> <br &sol;>&NewLine;<&sol;p>&NewLine;<p>&Tab;&Tab;&Tab;ਵਿਜੀਲੈਂਸ ਬਿਊਰੋ ਨੇ ਪਨਗ੍ਰੇਨ ਦੇ ਇੰਸਪੈਕਟਰ &lpar;ਗਰੇਡ-1&rpar; ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਬਿਕਰਮਜੀਤ ਸਿੰਘ ਨੇ ਸ੍ਰੀ ਖਡੂਰ ਸਾਹਿਬ&comma; ਤਰਨਤਾਰਨ ਵਿਖੇ ਪਨਗ੍ਰੇਨ ਗੋਦਾਮਾਂ ਦੇ ਇੰਚਾਰਜ ਹੁੰਦਿਆਂ ਕਰੀਬ 1&period;24 ਕਰੋੜ ਰੁਪਏ ਦਾ ਕਣਕ ਦਾ ਘਪਲਾ ਕੀਤਾ ਸੀ। ਉਸ &OpenCurlyQuote;ਤੇ ਕਰੀਬ ਇਕ ਹਜ਼ਾਰ ਕੁਇੰਟਲ ਕਣਕ ਨੂੰ ਨਸ਼ਟ ਕਰਨ ਦਾ ਦੋਸ਼ ਹੈ।<br &sol;>&NewLine;ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੇ ਜਾਂਚ ਤੋਂ ਬਾਅਦ ਤੱਥਾਂ ਨੂੰ ਸਹੀ ਪਾਏ ਜਾਣ &OpenCurlyQuote;ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਬਿਕਰਮਜੀਤ ਦੀ ਮੌਜੂਦਾ ਤਾਇਨਾਤੀ ਗੁਰਦਾਸਪੁਰ &OpenCurlyQuote;ਚ ਹੈ&comma; ਪਰ ਘੁਟਾਲੇ &OpenCurlyQuote;ਚ ਉਸ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਵਿਜੀਲੈਂਸ ਬਿਊਰੋ ਦੀ ਤਰਨਤਾਰਨ ਯੂਨਿਟ ਨੇ ਤਕਨੀਕੀ ਟੀਮ ਦੇ ਨਾਲ ਸ੍ਰੀ ਖਡੂਰ ਸਾਹਿਬ ਸਥਿਤ ਪਨਗ੍ਰੇਨ ਦੇ ਗੋਦਾਮਾਂ &OpenCurlyQuote;ਚ ਅਚਨਚੇਤ ਛਾਪੇਮਾਰੀ ਕੀਤੀ। ਕੀਤਾ ਗਿਆ ਸੀ ਅਤੇ ਸਾਲ 2019-2020 ਅਤੇ 2020-2021 ਦੌਰਾਨ ਗੁਦਾਮਾਂ ਵਿੱਚ ਸਟੋਰ ਕੀਤੇ ਸਟਾਕ ਵਿੱਚੋਂ ਕ੍ਰਮਵਾਰ 760 ਕੁਇੰਟਲ ਅਤੇ 229 ਕੁਇੰਟਲ ਕਣਕ ਗਾਇਬ ਪਾਈ ਗਈ ਸੀ। ਜਿਸ ਦੀ ਕੁੱਲ ਬਾਜ਼ਾਰੀ ਕੀਮਤ 1&comma;24&comma;93&comma;709 ਰੁਪਏ ਬਣਦੀ ਹੈ।<br &sol;>&NewLine;ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 &lpar;1&rpar; &lpar;ਏ&rpar;&comma; 13 &lpar;2&rpar; ਅਤੇ ਆਈ&period;ਪੀ&period;ਸੀ&period; ਦੀ ਧਾਰਾ 13 &lpar;2&rpar; ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਵਿਜੀਲੈਂਸ ਬਿਊਰੋ&comma; ਅੰਮ੍ਰਿਤਸਰ ਰੇਂਜ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਖਿਲਾਫ 3 ਅਗਸਤ ਨੂੰ ਆਈ&period;ਪੀ&period;ਸੀ&period; ਦੀ ਧਾਰਾ 409 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਵਿਜੀਲੈਂਸ ਨੇ ਇੰਸਪੈਕਟਰ ਦੀਆਂ ਚੱਲ-ਅਚੱਲ ਜਾਇਦਾਦਾਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version