Manpreet Singh Badal
Manpreet Singh Badal: ਵਿਜੀਲੈਂਸ ਵੱਲੋਂ ਜੱਲਦ ਹੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਨੂੰ ਦੋਬਾਰਾ ਤਲਬ ਕੀਤਾ ਜਾ ਸਕਦਾ ਹੈ। ਪੁੱਢਾ ਦੇ ਤਿੰਨ ਅਫ਼ਸਰ ਵੀ ਵਿਜੀਲੈਂਸ ਦੀ ਰਿਡਾਰ ਤੇ ਹਨ, ਜਿਨ੍ਹਾਂ ਤੋਂ ਜਲਦ ਹੀ ਸਵਾਲ ਜਵਾਬ ਕੀਤੇ ਜਾਣਗੇ।
Sangrur ‘ਚ ਹੜ੍ਹਾਂ ਨੇ ਪਾਇਆ ਪੰਗਾ, ਲੜ ਪਏ ਲੀਡਰ, ਲੋਕ ਪਰੇਸ਼ਾਨ, ਮਚਿਆ ਸਿਆਸੀ ਘਮਾਸਾਣ D5 Channel Punjabi
ਦੱਸਣਯੋਗ ਹੈ ਕਿ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿੱਤ ਮੰਤਰੀ ਹੁੰਦਿਆਂ ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਵਿਚ ਵਪਾਰਕ ਜ਼ਮੀਨ ਨੂੰ ਰਿਹਾਇਸ਼ੀ ਜ਼ਮੀਨ ’ਚ ਤਬਦੀਲ ਕਰਕੇ ਸਸਤੇ ਭਾਅ ’ਤੇ ਖ਼ਰੀਦਣ ਦੇ ਮਾਮਲੇ ਦੀ ਜਾਂਚ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ। ਜੱਲਦ ਹੀ ਵਿਜੀਲੈਂਸ ਮਨਪ੍ਰੀਤ ਬਾਦਲ ਨੂੰ ਪੁੱਛਗਿੱਛ ਲਈ ਤੱਲਬ ਕਰੇਗੀ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
