Site icon Geo Punjab

ਵਕੀਲ ਵਰਿੰਦਰ ਸਿੰਘ ਸੰਧੂ ਅਤੇ ਪੁਲਿਸ ਵਿਚਕਾਰ ਹੋਇਆ ਸਮਝੌਤਾ, ਵਕੀਲ ਦਾ ਲਾਇਸੈਂਸ ਰੱਦ ਕਰਨ ਦੀ ਮੰਗ

<p> <br &sol;>&NewLine;<&sol;p>&NewLine;<p>&Tab;&Tab;&Tab;ਵਕੀਲ ਵਰਿੰਦਰ ਸਿੰਘ ਸੰਧੂ ਅਤੇ ਪੁਲਿਸ ਵਿਚਕਾਰ ਹੋਏ ਸਮਝੌਤੇ ਨੂੰ ਲੈ ਕੇ ਗੁੱਸੇ &OpenCurlyQuote;ਚ ਆਏ ਮੁਕਤਸਰ ਦੇ ਵਕੀਲ ਭਾਈਚਾਰੇ ਨੇ ਵਕੀਲ ਵਰਿੰਦਰ ਸਿੰਘ ਸੰਧੂ ਨੂੰ ਬਾਰ &OpenCurlyQuote;ਚੋਂ ਬਾਹਰ ਕੀਤਾ ਹੈ ਅਤੇ ਬਾਰ ਕੌਂਸਲ ਪੰਜਾਬ ਹਰਿਆਣਾ ਨੂੰ ਉਕਤ ਵਕੀਲ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ।<br &sol;>&NewLine;ਵਕੀਲ ਵਰਿੰਦਰ ਸਿੰਘ ਨੇ ਗੰਭੀਰ ਇਲਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਪੁਲਿਸ ਦੇ SP&period; ਰਮਨਦੀਪ ਸਿੰਘ ਭੁੱਲਰ&comma; CIA ਇੰਚਾਰਜ਼ ਰਮਨ ਕੰਬੋਜ਼ ਸਮੇਤ ਛੇ ਲੋਕਾਂ &OpenCurlyQuote;ਤੇ ਪਰਚਾ ਦਰਜ ਹੋਇਆ ਸੀ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version