Site icon Geo Punjab

ਲੱਦਾਖ ‘ਚ ਵੱਡਾ ਸੜਕ ਹਾਦਸਾ, 26 ਜਵਾਨਾਂ ਨੂੰ ਲੈ ਕੇ ਜਾ ਰਿਹਾ ਫੌਜ ਦਾ ਵਾਹਨ ਸ਼ਿਓਕ ਨਦੀ ‘ਚ ਡਿੱਗਿਆ, 7 ਦੀ ਮੌਤ


ਲੱਦਾਖ ਦੇ ਤੁਰਤੁਕ ਸੈਕਟਰ ਵਿੱਚ ਇੱਕ ਵਾਹਨ ਹਾਦਸੇ ਵਿੱਚ ਹੁਣ ਤੱਕ 7 ਭਾਰਤੀ ਫੌਜ ਦੇ ਜਵਾਨਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਗੰਭੀਰ ਜ਼ਖਮੀ ਹੋਏ ਹਨ। ਨਿਊਜ਼ ਏਜੰਸੀ ਏਐਨਆਈ ਨੇ ਫ਼ੌਜ ਦੇ ਸੂਤਰਾਂ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਜ਼ਖਮੀਆਂ ਦੇ ਢੁੱਕਵੇਂ ਇਲਾਜ ਅਤੇ ਦੇਖਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਹੋਰ ਗੰਭੀਰ ਵਿਅਕਤੀਆਂ ਨੂੰ ਭਾਰਤੀ ਹਵਾਈ ਸੈਨਾ ਰਾਹੀਂ ਪੱਛਮੀ ਕਮਾਂਡ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

The post ਲੱਦਾਖ ‘ਚ ਵੱਡਾ ਸੜਕ ਹਾਦਸਾ, 26 ਜਵਾਨਾਂ ਨੂੰ ਲੈ ਕੇ ਜਾ ਰਹੀ ਫੌਜ ਦੀ ਗੱਡੀ ਸ਼ਿਓਕ ਨਦੀ ‘ਚ ਡਿੱਗੀ, 7 ਦੀ ਮੌਤ appeared first on

Exit mobile version