Site icon Geo Punjab

ਲਾਸ ਵੇਗਾਸ ‘ਚ ਕੋਰਟ ਰੂਮ ‘ਚ ਗੁੱਸੇ ‘ਚ ਆ ਕੇ ਅਪਰਾਧੀ ਨੇ ਜੱਜ ‘ਤੇ ਕਰ ਦਿੱਤਾ ਹਮਲਾ

<p> <br &sol;>&NewLine;<&sol;p>&NewLine;<p>&Tab;&Tab;&Tab;ਅਮਰੀਕਾ ਦੇ ਨੇਵਾਡਾ ਦੇ ਲਾਸ ਵੇਗਾਸ &OpenCurlyQuote;ਚ ਕੋਰਟ ਰੂਮ &OpenCurlyQuote;ਚ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ &OpenCurlyQuote;ਤੇ ਵਾਇਰਲ ਹੋ ਗਿਆ ਹੈ। ਜਿਵੇਂ ਹੀ ਜੱਜ ਨੇ ਕੋਰਟ ਰੂਮ &OpenCurlyQuote;ਚ ਫੈਸਲਾ ਸੁਣਾਇਆ ਤਾਂ ਗੁੱਸੇ &OpenCurlyQuote;ਚ ਆ ਕੇ ਅਪਰਾਧੀ ਨੇ ਜ਼ਿਲਾ ਅਦਾਲਤ ਦੇ ਜੱਜ &OpenCurlyQuote;ਤੇ ਹਮਲਾ ਕਰ ਦਿੱਤਾ।ਇਸ ਪੂਰੀ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਲਾਸ ਵੇਗਾਸ ਵਿੱਚ FOX 5 ਦੇ ਅਨੁਸਾਰ&comma; ਇਹ ਘਟਨਾ ਉਦੋਂ ਵਾਪਰੀ ਜਦੋਂ ਜੱਜ ਮਾਰਕ ਕੇ&period; ਹੋਲਥਸ ਆਪਣੀ ਸਜ਼ਾ ਸੁਣਾ ਰਹੇ ਸਨ। ਇਸ ਦੌਰਾਨ ਦੇਵਬਰਾ ਰੇਡਨ ਨੇ ਗੁੱਸੇ &OpenCurlyQuote;ਚ ਆ ਕੇ ਹਮਲਾ ਕਰ ਦਿੱਤਾ। ਵਾਇਰਲ ਵੀਡੀਓ &OpenCurlyQuote;ਚ ਤੁਸੀਂ ਦੇਖ ਸਕਦੇ ਹੋ ਕਿ ਰੇਡਨ ਦਾ ਵਕੀਲ ਜੱਜ ਨੂੰ ਆਪਣੇ ਮੁਵੱਕਿਲ ਲਈ ਦੁਬਾਰਾ ਜਾਂਚ ਕਰਨ ਲਈ ਕਹਿ ਰਿਹਾ ਹੈ। ਇਸ &OpenCurlyQuote;ਤੇ ਟਿੱਪਣੀ ਕਰਦਿਆਂ ਮਹਿਲਾ ਜੱਜ ਨੇ ਕਿਹਾ&comma; &OpenCurlyQuote;ਮੈਨੂੰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਕੁਝ ਹੋਰ ਲੱਭੇ।’<&sol;p>&NewLine;<p>A man attacked a Las Vegas judge in her courtroom during his sentencing&period; The judge is reportedly OK&period; https&colon;&sol;&sol;t&period;co&sol;M1eA1VwOlPpic&period;twitter&period;com&sol;HmdVpYpAhe<br &sol;>&NewLine;— philip lewis &lpar;&commat;Phil&lowbar;Lewis&lowbar;&rpar; January 3&comma; 2024<&sol;p>&NewLine;<p> <&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;<p>&Tab;<script async src&equals;"https&colon;&sol;&sol;platform&period;twitter&period;com&sol;widgets&period;js" charset&equals;"utf-8"><&sol;script><br &sol;>&NewLine;<br &sol;><&sol;p>&NewLine;

Exit mobile version