Site icon Geo Punjab

ਲਾਰੈਂਸ ਬਿਸ਼ਨੋਈ ਨੂੰ ਭਲਕੇ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ, ਪੜ੍ਹੋ ਸਾਰੀ ਖ਼ਬਰ – Punjabi News Portal

<p> <br &sol;>&NewLine;<&sol;p>&NewLine;<div id&equals;"post-33981">&NewLine;<&excl;-- &period;entry-header --><&sol;p>&NewLine;<div class&equals;"entry-content">&NewLine;<p>ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਤੋਂ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦੇਰ ਰਾਤ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਅੰਮ੍ਰਿਤਸਰ ਪੁਲਸ ਨੇ ਮੁਕਤਸਰ ਦੀ ਅਦਾਲਤ ਤੋਂ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਐੱਸ&period;ਪੀ&period;ਐੱਸ&period; ਸੀ&period; ਕੋਲ ਲਿਆਂਦਾ ਜਾਵੇਗਾ<&sol;p>&NewLine;<p>ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਮਾਮਲੇ &&num;8216&semi;ਚ ਅੰਮ੍ਰਿਤਸਰ ਪੁਲਸ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰੇਗੀ। ਲਾਰੈਂਸ ਬਿਸ਼ਨੋਈ ਨੂੰ ਕੱਲ੍ਹ ਸਵੇਰੇ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।<&sol;p>&NewLine;<p>ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅਗਲੇ 24 ਘੰਟਿਆਂ ਲਈ ਅੰਮ੍ਰਿਤਸਰ ਪੁਲਿਸ ਰਿਮਾਂਡ &&num;8216&semi;ਤੇ ਭੇਜ ਦਿੱਤਾ ਗਿਆ ਹੈ।<&sol;p>&NewLine;<p><&excl;-- relpost-thumb-wrapper --><&excl;-- close relpost-thumb-wrapper -->&Tab;<&sol;div>&NewLine;<p><&excl;-- &period;entry-content --><br &sol;>&NewLine; <&excl;-- &period;entry-footer -->&NewLine;<&sol;div>&NewLine;<p><script>&NewLine;&lpar;function&lpar;d&comma; s&comma; id&rpar; &lbrace;&NewLine;var js&comma; &fjlig;s &equals; d&period;getElementsByTagName&lpar;s&rpar;&lbrack;0&rsqb;&semi;&NewLine;if &lpar;d&period;getElementById&lpar;id&rpar;&rpar; return&semi;&NewLine;js &equals; d&period;createElement&lpar;s&rpar;&semi;&NewLine;js&period;id &equals; id&semi;&NewLine;js&period;src &equals; "&sol;&sol;connect&period;facebook&period;net&sol;en&lowbar;US&sol;sdk&period;js&num;xfbml&equals;1&version&equals;v2&period;5"&semi;&NewLine;&fjlig;s&period;parentNode&period;insertBefore&lpar;js&comma; &fjlig;s&rpar;&semi;&NewLine;&rcub;&lpar;document&comma; 'script'&comma; 'facebook-jssdk'&rpar;&rpar;&semi;&NewLine;<&sol;script><br &sol;>&NewLine;<br &sol;><&sol;p>&NewLine;

Exit mobile version