Site icon Geo Punjab

ਲਾਰੈਂਸ ਬਿਸ਼ਨੋਈ ਖਿਲਾਫ ਜੇਲ ‘ਚੋਂ ਇੰਟਰਵਿਊ ਦੇਣ ਦੇ ਦੋਸ਼ ‘ਚ ਪੰਜਾਬ ‘ਚ ਦੋ ਮਾਮਲੇ ਦਰਜ

<p> <br &sol;>&NewLine;<&sol;p>&NewLine;<p>&Tab;&Tab;&Tab;ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ ਜੇਲ &OpenCurlyQuote;ਚੋਂ ਇੰਟਰਵਿਊ ਦੇਣ ਦੇ ਦੋਸ਼ &OpenCurlyQuote;ਚ ਪੰਜਾਬ &OpenCurlyQuote;ਚ ਦੋ ਮਾਮਲੇ ਦਰਜ ਕੀਤੇ ਗਏ ਹਨ। ਇਹ ਇੰਟਰਵਿਊ 14 ਅਤੇ 17 ਮਾਰਚ 2023 ਨੂੰ ਇੱਕ ਨਿੱਜੀ ਚੈਨਲ &OpenCurlyQuote;ਤੇ ਪ੍ਰਸਾਰਿਤ ਕੀਤੇ ਗਏ ਸਨ। ਜਿਸ ਤੋਂ ਬਾਅਦ ਸਟੇਟ ਕ੍ਰਾਈਮ ਬਿਊਰੋ &OpenCurlyQuote;ਚ ਲਾਰੇਂਸ ਅਤੇ ਉਸਦੇ ਗਿਰੋਹ ਦੇ ਮੈਂਬਰਾਂ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version