Jaswant Singh Gajjanamajra of AAP , MLA from Amargarh Vidhan Sabha showing the affidavit of one rupee salary and pension outside the Vidhan Sabha on Tuesday. Tribune Photo Pradeep Tewari
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਦਾ ਪੈਰ ਫਿਸਲਣ ਕਾਰਨ ਗੱਜਣਮਾਜਰਾ ਜੇਲ੍ਹ ਵਿੱਚ ਫਰਸ਼ ’ਤੇ ਡਿੱਗ ਪਿਆ। ਇਸ ਕਾਰਨ ਉਸ ਨੂੰ ਅੱਜ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
