Site icon Geo Punjab

ਮੇਘ ਚੰਦ ਸ਼ੇਰ ਮਾਜਰਾ ਬਤੌਰ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ ਸ਼ਾਮਲ ਹੋਏ


ਮੇਘ ਚੰਦ ਸ਼ੇਰ ਮਾਜਰਾ ਬਤੌਰ ਚੇਅਰਮੈਨ ਨਗਰ ਸੁਧਾਰ ਟਰੱਸਟ ਪਟਿਆਲਾ ਸ਼ਾਮਿਲ ਹੋਏ, ਪੂਜਾ ਪਾਠ ਤੋਂ ਬਾਅਦ ਮੇਘ ਚੰਦ ਸ਼ੇਰ ਮਾਜਰਾ ਨੇ ਨਗਰ ਸੁਧਾਰ ਟਰੱਸਟ ਪਟਿਆਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ, ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੋਕਾ ਮਾਜਰਾ ਵੀ ਮੌਜੂਦ ਸਨ।

Exit mobile version