Site icon Geo Punjab

ਮੁੱਖ ਮੰਤਰੀ ਮਾਨ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਬਿਨਾਂ ਕਿਸੇ ਦਬਾਅ ਦੇ ਨਸ਼ੇੜੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ – ਪੰਜਾਬੀ ਨਿਊਜ਼ ਪੋਰਟਲ – ਪ੍ਰੋ ਪੰਜਾਬ ਟੀ.ਵੀ.

ਮੁੱਖ ਮੰਤਰੀ ਮਾਨ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਬਿਨਾਂ ਕਿਸੇ ਦਬਾਅ ਦੇ ਨਸ਼ੇੜੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ – ਪੰਜਾਬੀ ਨਿਊਜ਼ ਪੋਰਟਲ – ਪ੍ਰੋ ਪੰਜਾਬ ਟੀ.ਵੀ.

<p> <br &sol;>&NewLine;<&sol;p>&NewLine;<div id&equals;"post-26273">&NewLine;<div class&equals;"breadcrumb">Home » ਪੰਜਾਬ ਵਿੱਚ ਇੱਕ ਹਫ਼ਤੇ ਵਿੱਚ ਨਸ਼ਿਆਂ ਕਾਰਨ 10 10 ਮੌਤਾਂ &colon; ਮੁੱਖ ਮੰਤਰੀ ਮਾਨ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਬਿਨਾਂ ਕਿਸੇ ਦਬਾਅ ਦੇ ਨਸ਼ੇੜੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼<&sol;div>&NewLine;<p><&excl;-- &period;entry-header --><&sol;p>&NewLine;<div class&equals;"post-thumbnail"><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i3&period;wp&period;com&sol;propunjabtv&period;com&sol;wp-content&sol;uploads&sol;2022&sol;05&sol;fre&period;jpg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i3&period;wp&period;com&sol;propunjabtv&period;com&sol;wp-content&sol;uploads&sol;2022&sol;05&sol;fre&period;jpg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i3&period;wp&period;com&sol;propunjabtv&period;com&sol;wp-content&sol;uploads&sol;2022&sol;05&sol;fre&period;jpg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i3&period;wp&period;com&sol;propunjabtv&period;com&sol;wp-content&sol;uploads&sol;2022&sol;05&sol;fre&period;jpg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i3&period;wp&period;com&sol;propunjabtv&period;com&sol;wp-content&sol;uploads&sol;2022&sol;05&sol;fre&period;jpg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i3&period;wp&period;com&sol;propunjabtv&period;com&sol;wp-content&sol;uploads&sol;2022&sol;05&sol;fre&period;jpg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i3&period;wp&period;com&sol;propunjabtv&period;com&sol;wp-content&sol;uploads&sol;2022&sol;05&sol;fre&period;jpg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i3&period;wp&period;com&sol;propunjabtv&period;com&sol;wp-content&sol;uploads&sol;2022&sol;05&sol;fre&period;jpg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i3&period;wp&period;com&sol;propunjabtv&period;com&sol;wp-content&sol;uploads&sol;2022&sol;05&sol;fre&period;jpg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i3&period;wp&period;com&sol;propunjabtv&period;com&sol;wp-content&sol;uploads&sol;2022&sol;05&sol;fre&period;jpg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i3&period;wp&period;com&sol;propunjabtv&period;com&sol;wp-content&sol;uploads&sol;2022&sol;05&sol;fre&period;jpg&quest;ssl&equals;1&w&equals;1600&resize&equals;1600&ssl&equals;1 1600w" width&equals;"600" height&equals;"400" fifu-data-src&equals;"https&colon;&sol;&sol;i3&period;wp&period;com&sol;propunjabtv&period;com&sol;wp-content&sol;uploads&sol;2022&sol;05&sol;fre&period;jpg&quest;ssl&equals;1" class&equals;"attachment-post-thumbnail size-post-thumbnail wp-post-image" alt&equals;"" srcset&equals;"https&colon;&sol;&sol;i3&period;wp&period;com&sol;propunjabtv&period;com&sol;wp-content&sol;uploads&sol;2022&sol;05&sol;fre&period;jpg&quest;ssl&equals;1 600w&comma; https&colon;&sol;&sol;propunjabtv&period;com&sol;wp-content&sol;uploads&sol;2022&sol;05&sol;fre-300x200&period;jpg 300w" sizes&equals;"100vw"&sol;><&sol;div>&NewLine;<div class&equals;"entry-content">&NewLine;<p>ਪੰਜਾਬ ਵਿੱਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ &OpenCurlyQuote;ਆਪ’ ਸਰਕਾਰ ਦੀ ਨੀਂਦ ਉੱਡ ਗਈ ਹੈ। ਪਿਛਲੇ ਹਫਤੇ ਦੌਰਾਨ ਨਸ਼ੇ ਦੀ ਓਵਰਡੋਜ਼ ਨਾਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਉਹ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ। ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਐਸਐਸਪੀ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ ਹੋਏ ਹਨ।<&sol;p>&NewLine;<blockquote class&equals;"twitter-tweet" data-width&equals;"525" data-dnt&equals;"true">&NewLine;<p lang&equals;"pa" dir&equals;"ltr">ਨਸ਼ਿਆਂ ਦੇ ਖਾਤਮੇ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ। ਬਿਨਾਂ ਕਿਸੇ ਦਬਾਅ ਦੇ ਹਰ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।<&sol;p>&NewLine;<p>ਸਾਡੇ ਨੌਜਵਾਨ ਪੀੜਤ ਹਨ&comma; ਦੋਸ਼ੀ ਨਹੀਂ। ਪਹਿਲਾਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਤੋੜਿਆ ਜਾਵੇਗਾ&comma; ਫਿਰ ਨੌਜਵਾਨਾਂ ਦਾ ਮੁੜ ਵਸੇਬਾ ਕਰਾਂਗੇ।<&sol;p>&NewLine;<p>ਸਾਡਾ ਸੁਪਨਾ &&num;8211&semi; ਨਸ਼ਾ ਮੁਕਤ ਪੰਜਾਬ <a rel&equals;"nofollow noopener" target&equals;"&lowbar;blank" href&equals;"https&colon;&sol;&sol;t&period;co&sol;RSQbRzitKS">pic&period;twitter&period;com&sol;RSQbRzitKS<&sol;a><&sol;p>&NewLine;<p>&&num;8211&semi; ਭਗਵੰਤ ਮਾਨ &lpar;hagBhagwantMann&rpar; <a rel&equals;"nofollow noopener" target&equals;"&lowbar;blank" href&equals;"https&colon;&sol;&sol;twitter&period;com&sol;BhagwantMann&sol;status&sol;1523552901808807938&quest;ref&lowbar;src&equals;twsrc&percnt;5Etfw">9 ਮਈ&comma; 2022<&sol;a><&sol;p>&NewLine;<&sol;blockquote>&NewLine;<p>ਮਾਨ ਸਰਕਾਰ ਪੰਜਾਬ &&num;8216&semi;ਚ ਨਸ਼ਿਆਂ ਦੀ ਅਲਾਮਤ ਨੂੰ ਠੱਲ੍ਹ ਪਾਉਣ ਲਈ ਐਕਸ਼ਨ ਪਲਾਨ ਬਣਾਉਣ ਜਾ ਰਹੀ ਹੈ। ਇਸ ਨਾਲ ਪੰਜਾਬ ਪੁਲਿਸ ਵਿੱਚ ਖਾਸ ਕਰਕੇ ਹੇਠਲੇ ਪੱਧਰ &&num;8216&semi;ਤੇ ਵੱਡੇ ਪੱਧਰ &&num;8216&semi;ਤੇ ਫੇਰਬਦਲ ਹੋ ਸਕਦਾ ਹੈ। ਹੁਣ ਤੱਕ ਸਰਕਾਰ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕਰਦੀ ਸੀ। ਉਂਜ &OpenCurlyQuote;ਆਪ’ ਸਰਕਾਰ ਪੁਲੀਸ ਸਟੇਸ਼ਨ ਅਤੇ ਚੌਕੀ ਪੱਧਰ ’ਤੇ ਵੀ ਸਟਾਫ਼ ਦੇ ਤਬਾਦਲੇ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਨਸ਼ਿਆਂ ਦੇ ਮਾਮਲਿਆਂ ਵਿੱਚ ਸਿਆਸੀ ਦਖ਼ਲਅੰਦਾਜ਼ੀ ਖ਼ਤਮ ਕੀਤੀ ਜਾਵੇਗੀ।<&sol;p>&NewLine;<p>ਪੰਜਾਬ ਦੀ &&num;8216&semi;ਆਪ&&num;8217&semi; ਸਰਕਾਰ ਨੇ ਨਸ਼ਿਆਂ ਨੂੰ ਲੈ ਕੇ ਕੋਈ ਵੱਡਾ ਕਦਮ ਨਹੀਂ ਚੁੱਕਿਆ। ਇਸ ਦੇ ਮੱਦੇਨਜ਼ਰ ਸਾਬਕਾ ਵਿਧਾਇਕ ਕੰਵਰ ਸੰਧੂ ਨੇ ਇਹ ਮੁੱਦਾ ਉਠਾਇਆ। ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ 5 ਦਿਨਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 5 ਮੌਤਾਂ ਹੋਈਆਂ ਹਨ।<&sol;p>&NewLine;<p><&excl;-- relpost-thumb-wrapper --><&excl;-- close relpost-thumb-wrapper -->&Tab;<&sol;div>&NewLine;<p><&excl;-- &period;entry-content --><br &sol;>&NewLine; <&excl;-- &period;entry-footer -->&NewLine;<&sol;div>&NewLine;<p><script async src&equals;"&sol;&sol;platform&period;twitter&period;com&sol;widgets&period;js" charset&equals;"utf-8"><&sol;script><script>&NewLine;&lpar;function&lpar;d&comma; s&comma; id&rpar; &lbrace;&NewLine;var js&comma; &fjlig;s &equals; d&period;getElementsByTagName&lpar;s&rpar;&lbrack;0&rsqb;&semi;&NewLine;if &lpar;d&period;getElementById&lpar;id&rpar;&rpar; return&semi;&NewLine;js &equals; d&period;createElement&lpar;s&rpar;&semi;&NewLine;js&period;id &equals; id&semi;&NewLine;js&period;src &equals; "&sol;&sol;connect&period;facebook&period;net&sol;en&lowbar;US&sol;sdk&period;js&num;xfbml&equals;1&version&equals;v2&period;5"&semi;&NewLine;&fjlig;s&period;parentNode&period;insertBefore&lpar;js&comma; &fjlig;s&rpar;&semi;&NewLine;&rcub;&lpar;document&comma; 'script'&comma; 'facebook-jssdk'&rpar;&rpar;&semi;&NewLine;<&sol;script><br &sol;>&NewLine;<br &sol;><&sol;p>&NewLine;

Exit mobile version