Site icon Geo Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਤੰਤਰਤਾ ਦਿਵਸ ਮੌਕੇ 13 ਉੱਘੀਆਂ ਸ਼ਖ਼ਸੀਅਤਾਂ ਨੂੰ ਪ੍ਰਮਾਣ ਪੱਤਰਾਂ ਨਾਲ ਕਰਨਗੇ ਸਨਮਾਨਿਤ 

<p> <br &sol;>&NewLine;<&sol;p>&NewLine;<p>&Tab;&Tab;&Tab;ਚੰਡੀਗੜ੍ਹ&colon; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਤੰਤਰਤਾ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਦੌਰਾਨ ਪਟਿਆਲਾ ਵਿਖੇ&comma; ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 13 ਉੱਘੀਆਂ ਸ਼ਖ਼ਸੀਅਤਾਂ ਨੂੰ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕਰਨਗੇ।<&sol;p>&NewLine;<p>ਬੁਲਾਰੇ ਨੇ ਦੱਸਿਆ ਕਿ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਉੱਘੀਆਂ ਸ਼ਖਸੀਅਤਾਂ ਵਿੱਚ ਸਾਨਵੀ ਸੂਦ &lpar;ਰੂਪਨਗਰ&rpar;&comma; ਹਰਜਿੰਦਰ ਕੌਰ &lpar;ਜ਼ਿਲ੍ਹਾ ਪਟਿਆਲਾ&rpar;&comma; ਐਸ&period;ਡੀ&period;ਐਮ&period; ਖਮਾਣੋਂ ਸੰਜੀਵ ਕੁਮਾਰ&comma; ਸੁਖਦੇਵ ਸਿੰਘ &lpar;ਪਠਾਨਕੋਟ&rpar;&comma; ਏਕਮਜੋਤ ਕੌਰ &lpar;ਪਟਿਆਲਾ&rpar;&comma; ਮੇਜਰ ਸਿੰਘ &lpar;ਤਰਨਤਾਰਨ&rpar;&comma; ਪਰਮਜੀਤ ਸਿੰਘ ਵੀ&period;ਡੀ&period;ਓ&period; ਪੁਰਸ਼ &lpar;ਬਰਨਾਲਾ&rpar;&comma; ਸਲੀਮ ਮੁਹੰਮਦ ਗੁਰਾਇਆ &lpar;ਜਲੰਧਰ&rpar;&comma; ਗਗਨਦੀਪ ਕੌਰ ਸਾਇੰਸ ਮਿਸਟ੍ਰੈਸ&comma; ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ &lpar;ਪਟਿਆਲਾ&rpar;&comma; ਸੁਖਪਾਲ ਸਿੰਘ ਸਾਇੰਸ ਮਾਸਟਰ&comma; ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ &lpar;ਬਰਨਾਲਾ&rpar;&comma; ਕਰਨਲ ਜਸਦੀਪ ਸੰਧੂ&comma; ਸਲਾਹਕਾਰ ਕਮ ਪ੍ਰਿੰਸੀਪਲ ਡਾਇਰੈਕਟਰ&comma; ਸਿਵਲ ਮਿਲਟਰੀ ਮਾਮਲੇ&comma; ਹੈੱਡਕੁਆਰਟਰ ਪੱਛਮੀ ਕਮਾਂਡ ਅਤੇ ਸੰਤੋਸ਼ ਕੁਮਾਰ&comma; ਕਮਾਂਡੈਂਟ&comma; 7ਵੀਂ ਬਟਾਲੀਅਨ&comma; ਐਨ&period;ਡੀ&period;ਆਰ&period;ਐਫ&period; ਬੀਬੀ ਵਾਲਾ &lpar;ਬਠਿੰਡਾ&rpar; ਸ਼ਾਮਲ ਹਨ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version