Site icon Geo Punjab

ਮਾਨ ਸਰਕਾਰ ਦੇ ਨਵੇਂ ਮੰਤਰਾਲੇ ਵਿੱਚ ਵਾਧਾ



ਚੰਡੀਗੜ੍ਹ (ਪ੍ਰੋ ਪੰਜਾਬ ਟੀਵੀ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਬਜਟ ਸੈਸ਼ਨ ਤੋਂ ਬਾਅਦ ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ਦੇ ਮੰਤਰੀਆਂ ਦੀ ਗਿਣਤੀ ਵਧਾ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਮੰਤਰਾਲੇ ਵਿੱਚ ਇਸ ਵੇਲੇ ਕੁੱਲ ਨੌਂ ਮੰਤਰੀ ਹਨ।

Exit mobile version