Site icon Geo Punjab

ਮਨੀਪੁਰ ‘ਚ ਫਿਰ ਵਿਗੜੇ ਹਾਲਾਤ, ਗੋਲੀਬਾਰੀ ‘ਚ 9 ਲੋਕ ਜ਼ਖਮੀ ⋆ D5 News

<p> <br &sol;>&NewLine;<&sol;p>&NewLine;<p>ਮਨੀਪੁਰ &&num;8216&semi;ਚ ਗੋਲੀਬਾਰੀ ਦੀ ਘਟਨਾ &&num;8216&semi;ਚ 9 ਲੋਕ ਜ਼ਖਮੀ ਹੋ ਗਏ ਹਨ। ਇਹ ਘਟਨਾ ਇੰਫਾਲ ਪੂਰਬੀ ਜ਼ਿਲੇ ਦੇ ਖਮੇਨਲੋਕ ਇਲਾਕੇ &&num;8216&semi;ਚ ਵਾਪਰੀ&comma; ਜਿੱਥੇ ਸੋਮਵਾਰ ਦੇਰ ਰਾਤ ਅੱਤਵਾਦੀ ਸੰਗਠਨ ਦੇ ਲੋਕਾਂ ਅਤੇ ਪਿੰਡ ਵਾਸੀਆਂ ਵਿਚਾਲੇ ਗੋਲੀਬਾਰੀ ਹੋਈ&comma; ਜਿਸ &&num;8216&semi;ਚ ਦੋਹਾਂ ਪੱਖਾਂ ਦੇ 9 ਲੋਕ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਤਿੰਨ ਲੋਕ ਜ਼ਖਮੀ ਹੋਏ ਸਨ। ਹਾਲਾਂਕਿ ਗੋਲੀਬਾਰੀ ਜਾਰੀ ਰਹਿਣ ਨਾਲ ਜ਼ਖਮੀਆਂ ਦੀ ਗਿਣਤੀ ਨੌਂ ਹੋ ਗਈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ&sol;ਤੱਥ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &&num;8216&semi;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<br &sol;>&NewLine;<br &sol;><&sol;p>&NewLine;

Exit mobile version