Site icon Geo Punjab

ਭੁੱਲਰ ਨੇ ਪੀਬੀ ਰੋਡਵੇਜ਼/ਪੀਆਰਟੀਸੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿੱਚ ਇਕਸਾਰਤਾ ਲਿਆਉਣ ਅਤੇ ਬਕਾਇਆ ਵਾਧਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ –

ਭੁੱਲਰ ਨੇ ਪੀਬੀ ਰੋਡਵੇਜ਼/ਪੀਆਰਟੀਸੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿੱਚ ਇਕਸਾਰਤਾ ਲਿਆਉਣ ਅਤੇ ਬਕਾਇਆ ਵਾਧਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ –

<p> <br &sol;>&NewLine;<&sol;p>&NewLine;<div id&equals;"the-post">&NewLine;<p><&excl;-- &period;entry-header-outer &sol;--><&sol;p>&NewLine;<div class&equals;"featured-area">&NewLine;<div class&equals;"featured-area-inner">&NewLine;<figure class&equals;"single-featured-image"><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;pic-3-10&period;jpeg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;pic-3-10&period;jpeg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;pic-3-10&period;jpeg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;pic-3-10&period;jpeg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;pic-3-10&period;jpeg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;pic-3-10&period;jpeg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;pic-3-10&period;jpeg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;pic-3-10&period;jpeg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;pic-3-10&period;jpeg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;pic-3-10&period;jpeg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;pic-3-10&period;jpeg&quest;ssl&equals;1&w&equals;1600&resize&equals;1600&ssl&equals;1 1600w" width&equals;"500" height&equals;"209" fifu-data-src&equals;"https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;pic-3-10&period;jpeg&quest;ssl&equals;1" class&equals;"attachment-jannah-image-post size-jannah-image-post wp-post-image" alt&equals;"" decoding&equals;"async" is&lowbar;main&lowbar;img&equals;"1" srcset&equals;"https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;pic-3-10&period;jpeg&quest;ssl&equals;1 500w&comma; https&colon;&sol;&sol;updatepunjab&period;com&sol;wp-content&sol;uploads&sol;2023&sol;05&sol;pic-3-10-300x125&period;jpeg 300w" sizes&equals;"&lpar;max-width&colon; 500px&rpar; 100vw&comma; 500px"&sol;><&sol;figure>&NewLine;<&sol;div>&NewLine;<&sol;div>&NewLine;<div class&equals;"entry-content entry clearfix">&NewLine;<p style&equals;"font-weight&colon; 400&semi;">ਦਾ ਕਹਿਣਾ ਹੈ&comma; ਬਾਕੀ ਮੰਗਾਂ &&num;8216&semi;ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ<&sol;p>&NewLine;<p style&equals;"font-weight&colon; 400&semi;">ਚੰਡੀਗੜ੍ਹ&comma; 15 ਮਈ&colon;<&sol;p>&NewLine;<p style&equals;"font-weight&colon; 400&semi;">ਪੰਜਾਬ ਦੇ ਟਰਾਂਸਪੋਰਟ ਮੰਤਰੀ ਸ&colon; ਲਾਲਜੀਤ ਸਿੰਘ ਭੁੱਲਰ ਨੇ ਅੱਜ ਪੰਜਾਬ ਰੋਡਵੇਜ਼&sol;ਪੀ&period;ਆਰ&period;ਟੀ&period;ਸੀ&period; ਕੰਟਰੈਕਟ ਵਰਕਰਜ਼ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਇਕਸਾਰਤਾ ਲਿਆਉਣ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਬਣਦਾ ਵਾਧਾ ਲਾਗੂ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ।<&sol;p>&NewLine;<p style&equals;"font-weight&colon; 400&semi;">ਇੱਥੇ ਪੰਜਾਬ ਭਵਨ ਵਿਖੇ ਯੂਨੀਅਨ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਕਸਾਰਤਾ ਲਿਆਉਣ ਅਤੇ ਤਨਖਾਹਾਂ ਵਿੱਚ ਵਾਧੇ ਦਾ ਮਾਮਲਾ ਵਿੱਤ ਵਿਭਾਗ ਕੋਲ ਹੈ। ਵਿੱਤ ਵਿਭਾਗ ਵੱਲੋਂ ਉਠਾਏ ਇਤਰਾਜ਼ਾਂ ਤੋਂ ਬਾਅਦ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਜਵਾਬ ਦਾਖ਼ਲ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਨੇ ਟਰਾਂਸਪੋਰਟ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਨੂੰ ਸਪੱਸ਼ਟ ਤੌਰ &&num;8216&semi;ਤੇ ਵਿੱਤ ਵਿਭਾਗ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਨਿੱਜੀ ਤੌਰ &&num;8216&semi;ਤੇ ਪੈਰਵੀ ਕਰਨ ਲਈ ਕਿਹਾ ਤਾਂ ਜੋ ਇਸ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ।<&sol;p>&NewLine;<p style&equals;"font-weight&colon; 400&semi;">ਠੇਕੇਦਾਰ ਵੱਲੋਂ ਈ&period;ਪੀ&period;ਐੱਫ&period; ਅਤੇ ਈ&period;ਐੱਸ&period;ਆਈ&period; ਦੀ ਬਕਾਇਆ ਰਾਸ਼ੀ ਜਮ੍ਹਾ ਕਰਵਾਉਣ &&num;8216&semi;ਚ ਦੇਰੀ ਦੇ ਮੁੱਦੇ &&num;8216&semi;ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਨੇ ਠੇਕੇਦਾਰ ਨੂੰ ਜੁਰਮਾਨੇ ਦਾ ਨੋਟਿਸ ਜਾਰੀ ਕੀਤਾ ਹੈ&comma; ਜਿਸ ਤੋਂ ਬਾਅਦ ਉਸ ਨੇ ਬਕਾਇਆ ਰਾਸ਼ੀ ਵੀ ਜਮ੍ਹਾ ਕਰਵਾ ਦਿੱਤੀ ਹੈ। ਉਨ੍ਹਾਂ ਸਕੱਤਰ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਠੇਕੇਦਾਰ ਭਵਿੱਖ ਵਿੱਚ ਅਜਿਹੀ ਕੋਈ ਅਣਗਹਿਲੀ ਨਹੀਂ ਕਰੇਗਾ ਜਿਸ ਨਾਲ ਮੁਲਾਜ਼ਮਾਂ ਨੂੰ ਤਨਖ਼ਾਹਾਂ ਅਤੇ ਮੈਡੀਕਲ ਸਹੂਲਤਾਂ ਲੈਣ ਵਿੱਚ ਮੁਸ਼ਕਲ ਪੇਸ਼ ਆਵੇ।<&sol;p>&NewLine;<p style&equals;"font-weight&colon; 400&semi;">ਟਰਾਂਸਪੋਰਟ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਮੁਲਾਜ਼ਮਾਂ ਦੀਆਂ ਬਾਕੀ ਮੰਗਾਂ ਵੀ ਜਲਦੀ ਮੰਨੀਆਂ ਜਾ ਰਹੀਆਂ ਹਨ। ਸ&colon; ਲਾਲਜੀਤ ਸਿੰਘ ਭੁੱਲਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਠੇਕਾ ਪ੍ਰਣਾਲੀ ਖ਼ਤਮ ਕਰਕੇ ਠੇਕੇ &&num;8216&semi;ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਮੁਲਾਜ਼ਮਾਂ ਦੇ ਸੇਵਾ ਨਿਯਮ ਲਾਗੂ ਕਰਨ ਵਰਗੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ&colon; ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾ ਰਹੀ ਹੈ। ਇਹ ਸਾਰੇ ਮਾਮਲੇ ਆਉਣ ਵਾਲੇ ਸਮੇਂ ਵਿੱਚ ਕੈਬਨਿਟ ਸਬ-ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹੱਲ ਕਰ ਲਏ ਜਾਣਗੇ।<&sol;p>&NewLine;<p style&equals;"font-weight&colon; 400&semi;">ਮੀਟਿੰਗ ਵਿੱਚ ਸਕੱਤਰ ਟਰਾਂਸਪੋਰਟ ਸ&colon; ਦਿਲਰਾਜ ਸਿੰਘ ਸੰਧਾਵਾਲੀਆ&comma; ਪੰਜਾਬ ਰੋਡਵੇਜ਼ ਦੀ ਡਾਇਰੈਕਟਰ ਸ੍ਰੀਮਤੀ ਅਮਨਦੀਪ ਕੌਰ ਅਤੇ ਟਰਾਂਸਪੋਰਟ ਅਤੇ ਵਿੱਤ ਵਿਭਾਗਾਂ ਦੇ ਹੋਰ ਅਧਿਕਾਰੀ ਹਾਜ਼ਰ ਸਨ।<&sol;p>&NewLine;<&sol;p><&sol;div>&NewLine;<p><&excl;-- &period;entry-content &sol;--><&sol;p><&sol;div>&NewLine;&NewLine;

Exit mobile version