Site icon Geo Punjab

ਭਾਰਤ ਨੇ ਪਾਕਿਸਤਾਨ ਨੂੰ ਰੋਮਾਂਚਕ ਸ਼ੂਟਆਊਟ ‘ਚ 2-0 ਨਾਲ ਹਰਾਇਆ, PM ਮੋਦੀ ਨੇ ਦਿੱਤੀ ਵਧਾਈ ⋆ D5 News

<p> <br &sol;>&NewLine;<&sol;p>&NewLine;<p>&Tab;&Tab;&Tab;ਹਾਕੀ ਏਸ਼ੀਆ ਕੱਪ&colon; ਹਾਕੀ ਏਸ਼ੀਆ ਕੱਪ ਵਿਚ ਭਾਰਤ ਨੇ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਰੋਮਾਂਚਕ ਸ਼ੂਟਆਊਟ &OpenCurlyQuote;ਚ 2-0 ਨਾਲ ਹਰਾ ਕੇ ਪਹਿਲਾ ਪੁਰਸ਼ ਹਾਕੀ ਏਸ਼ੀਆ ਕੱਪ ਜਿੱਤ ਲਿਆ ਹੈ। ਮੈਚ ਦੇ ਨਿਰਧਾਰਤ ਸਮੇਂ ਤੱਕ ਦੋਹਾਂ ਟੀਮਾਂ ਦਾ ਸਕੋਰ 4-4 ਨਾਲ ਬਰਾਬਰ ਸੀ। ਇਸ ਜਿੱਤ ਦੇ ਨਾਲ ਭਾਰਤ ਨੇ ਐੱਫ ਆਈ ਐੱਚ ਪੁਰਸ਼ ਹਾਕੀ 5 ਵਿਸ਼ਵ ਕੱਪ 2024 &OpenCurlyQuote;ਚ ਵੀ ਪ੍ਰਵੇਸ਼ ਕਰ ਲਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਜਿੱਤ &OpenCurlyQuote;ਤੇ ਵਧਾਈ ਦਿੱਤੀ।<br &sol;>&NewLine;ਹੜਤਾਲ &OpenCurlyQuote;ਤੇ ਗਏ 1500 ਮੁਲਾਜ਼ਮ Suspend&comma; ESMA ਦੇ ਤਹਿਤ Government ਦੀ ਵੱਡੀ ਕਾਰਵਾਈ &vert; D5 Channel Punjabi<&sol;p>&NewLine;<p>Champions at the Hockey5s Asia Cup&excl; &excl;<br &sol;>&NewLine;Congratulations to the Indian Men’s Hockey Team on a phenomenal victory&period; It is a testament to the unwavering dedication of our players and with this win&comma; we have also secured our spot at the Hockey5s World Cup in Oman next year&period;<br &sol;>&NewLine;The grit… pic&period;twitter&period;com&sol;ayDKqdY2UM<br &sol;>&NewLine;— Narendra Modi &lpar;&commat;narendramodi&rpar; September 3&comma; 2023<&sol;p>&NewLine;<p>ਪ੍ਰਧਾਨ ਮੰਤਰੀ ਨੇ ਲਿਖਿਆ&comma; &OpenCurlyQuote;ਹਾਕੀ5ਐੱਸ ਏਸ਼ੀਆ ਕੱਪ &OpenCurlyQuote;ਚ ਚੈਂਪੀਅਨ&excl; ਭਾਰਤੀ ਪੁਰਸ਼ ਹਾਕੀ ਟੀਮ ਨੂੰ ਇਸ ਦੀ ਬੇਮਿਸਾਲ ਜਿੱਤ &OpenCurlyQuote;ਤੇ ਵਧਾਈ। ਇਹ ਸਾਡੇ ਖਿਡਾਰੀਆਂ ਦੇ ਅਟੁੱਟ ਸਮਰਪਣ ਦਾ ਨਤੀਜਾ ਹੈ ਅਤੇ ਇਸ ਜਿੱਤ ਨਾਲ ਅਸੀਂ ਅਗਲੇ ਸਾਲ ਓਮਾਨ &OpenCurlyQuote;ਚ ਹੋਣ ਵਾਲੇ ਹਾਕੀ 5 ਐੱਸ ਵਿਸ਼ਵ ਕੱਪ &OpenCurlyQuote;ਚ ਵੀ ਆਪਣੀ ਜਗ੍ਹਾ ਸੁਰੱਖਿਅਤ ਕਰ ਲਈ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;<p>&Tab;<script async src&equals;"https&colon;&sol;&sol;platform&period;twitter&period;com&sol;widgets&period;js" charset&equals;"utf-8"><&sol;script><br &sol;>&NewLine;<br &sol;><&sol;p>&NewLine;

Exit mobile version