Site icon Geo Punjab

ਭਾਰਤੀ ਮਹਿਲਾ ਟੀਮ ਨੇ ਥਾਈਲੈਂਡ ਨੂੰ 7-1 ਨਾਲ ਹਰਾਇਆ ⋆ D5 News

<p> <br &sol;>&NewLine;<&sol;p>&NewLine;<p>&Tab;&Tab;&Tab;ਸੰਗੀਤਾ ਕੁਮਾਰੀ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਥਾਈਲੈਂਡ ਨੂੰ 7-1 ਨਾਲ ਹਰਾਇਆ। ਭਾਰਤ ਲਈ ਸੰਗੀਤਾ &lpar;29ਵੇਂ&comma; 45ਵੇਂ&comma; 45ਵੇਂ ਮਿੰਟ&rpar;&comma; ਮੋਨਿਕਾ &lpar;7ਵੇਂ&rpar;&comma; ਸਲੀਮਾ ਟੇਟੇ &lpar;15ਵੇਂ&rpar;&comma; ਦੀਪਿਕਾ &lpar;40ਵੇਂ&rpar; ਅਤੇ ਲਾਲਰੇਮਸਿਆਮੀ &lpar;52ਵੇਂ ਮਿੰਟ&rpar; ਨੇ ਗੋਲ ਕੀਤੇ। ਥਾਈਲੈਂਡ ਲਈ ਇਕਮਾਤਰ ਗੋਲ ਸੁਪਨਸਾ ਸਾਮਾਨਸੋ ਨੇ 22ਵੇਂ ਮਿੰਟ &OpenCurlyQuote;ਚ ਕੀਤਾ। ਭਾਰਤੀ ਟੀਮ ਆਪਣੇ ਅਗਲੇ ਮੈਚ &OpenCurlyQuote;ਚ ਸ਼ਨੀਵਾਰ ਨੂੰ ਮਲੇਸ਼ੀਆ ਨਾਲ ਭਿੜੇਗੀ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version