Site icon Geo Punjab

ਭਾਰਤੀ ਕਿਸਾਨ ਯੂਨੀਅਨ (ਚੜੂਨੀ) ਪੰਜਾਬ ਦੀ ਦੁੱਗਰੀ ਵਿਖੇ ਹੋਈ ਮੀਟਿੰਗ ਦੌਰਾਨ ਦਿੱਤੀਆ ਵੱਡੀਆਂ ਜਿੰਮੇਵਾਰੀਆਂ

<p> <br &sol;>&NewLine;<&sol;p>&NewLine;<p>&Tab;&Tab;&Tab;ਲੁਧਿਆਨਾ&colon; ਭਾਰਤੀ ਕਿਸਾਨ ਯੂਨੀਅਨ &lpar;ਚੜੂਨੀ&rpar; ਪੰਜਾਬ ਵੱਲੋਂ ਜ਼ਿਲ੍ਹਾਂ ਪੱਧਰੀ ਇੱਕ ਵਿਸ਼ੇਸ਼ ਮੀਟਿੰਗ ਦੁੱਗਰੀ ਰੋਡ ਤੇ ਸ&period; ਮਨਜੀਤ ਸਿੰਗ ਅਰੋੜਾ ਦੀ ਦੇਖ ਰੇਖ ਹੋਈ। ਜਿਸ ਵਿੱਚ ਉਚੇਰੇ ਤੋਰ ਤੇ ਸ&period;ਕਰਨੈਲ ਸਿੰਘ ਗਰੀਸ਼ &lpar;ਗੁਰੂ ਨਾਨਕ ਮਿਸ਼ਨ&rpar;&comma; ਸ&period; ਜਤਿੰਦਰ ਸਿੰਘ ਗਲਹੋਤਰਾਂ&comma; ਪ੍ਰਧਾਨ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ&comma; ਮਾਡਲ ਗਰਾਮ&comma; ਲੁਧਿਆਣਾ ਸ਼ਾਮਿਲ ਹੋਏ।<&sol;p>&NewLine;<p>ਇਸ ਮੌਕੇ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ ਦੀ ਅਗਵਾਈ ਵਿਚ ਸਟੇਟ ਬਾਡੀ ਵਿਚ ਰੋਸ਼ਨ ਸਿੰਘ ਸਾਗਰ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ ਤੇ ਮਨਜੀਤ ਸਿੰਘ ਅਰੋੜਾ ਨੂੰ ਜਨਰਲ ਸਕੱਤਰ ਸ&period; ਗੁਰਚਰਨ ਸਿੰਘ ਸ਼ਾਹ ਕੋਠੀ ਮੁੱਖ ਬੁਲਾਰਾ ਪੰਜਾਬ&comma; ਕੈਪਟਨ ਕੁਲਵੰਤ ਸਿੰਘ&comma; ਹਰਮੋਹਨ ਸਿੰਘ ਗੁਡੂ ਮੀਤ ਪ੍ਰਧਾਨ ਪੰਜਾਬ&comma; ਸ&period; ਗੁਰਮੇਲ ਸਿੰਘ ਦੰਗਾ ਪੀੜਤ&comma; ਸਾਰੇ ਮੀਤ ਪ੍ਰਧਾਨ ਪੰਜਾਬ ਜਗਜੀਤ ਸਿੰਘ ਖਾਲਸਾ&comma; ਕੰਵਲਜੀਤ ਸਿੰਘ ਬਿੱਟੂ ਬਲਬੀਰ ਸਿੰਘ ਭਾਟੀਆ ਨੂੰ ਮੈਂਬਰ ਕੋਰ ਕਮੇਟੀ ਪੰਜਾਬ ਨਿਯੁਕਤ ਕੀਤਾ ਗਿਆ।<&sol;p>&NewLine;<p>ਜਤਿੰਦਰ ਪਾਲ ਸਿੰਘ ਪ੍ਰਧਾਨ ਲੁਧਿਆਣਾ ਸ਼ਹਿਰੀ&comma; ਸ&period; ਸਰਬਜੀਤ ਸਿੰਘ ਬੇਦੀ&comma; ਜਸਪਾਲ ਸਿੰਘ ਸੈਨੀ&comma; ਸ&period; ਹਰਵਿੰਦਰ ਸਿੰਘ ਵਿਰਦੀ&comma; ਸ&period; ਮਨਜੀਤ ਸਿੰਘ ਵਿਰਕ&comma; ਸਾਰੇ ਮੀਤ ਪ੍ਰਧਾਨ ਸ਼ਹਿਰੀ&comma; ਸ&period; ਜਗਜੀਤ ਸਿੰਘ ਅਰੋੜਾ ਜੁਆਇੰਟ ਸੈਕਟਰੀ ਪੰਜਾਬ ਸ&period; ਪ੍ਰਦੀਪ ਸਿੰਘ ਮੀਡੀਆ ਇੰਚਾਰਜ&comma; ਪੰਜਾਬ। ਸ&period; ਰਜਿੰਦਰ ਸਿੰਘ ਰਾਜੂ ਜਨਰਲ ਸਕੱਤਰ ਲੁਧਿਆਣਾ ਟਹਿਲ ਸਿੰਘ ਗਿਲ ਸਕੱਤਰ ਲੁਧਿਆਣਾ ਸ਼ਹਿਰੀ&comma; ਸ&period; ਜਗਵੀਰ ਸਿੰਘ ਯੂਥ ਪ੍ਰਧਾਨ ਲੁਧਿਆਣਾ ਨਿਯੁਕਤ ਕੀਤਾ ਗਿਆ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version