Site icon Geo Punjab

ਭਾਜਪਾ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਗਰਲਜ਼ ਸਕੂਲ ਵਿੱਚ ਟਾਇਲਟ ਦੀ ਸਫ਼ਾਈ ਕਰਦੇ ਨਜ਼ਰ ਆਏ

<p> <br &sol;>&NewLine;<&sol;p>&NewLine;<p>&Tab;&Tab;ਗਰਲਜ਼ ਸਕੂਲ ਵਿੱਚ ਟਾਇਲਟ ਦੀ ਸਫ਼ਾਈ ਕਰਦੇ ਨਜ਼ਰ ਆਏ ਬੀਜੇਪੀ ਸਾਂਸਦ ਜਨਾਰਦਨ ਮਿਸ਼ਰਾ ਅਕਸਰ ਆਪਣੇ ਖਾਸ ਅੰਦਾਜ਼ ਲਈ ਜਾਣੇ ਜਾਂਦੇ ਹਨ&comma; ਰੇਵਾ ਤੋਂ ਬੀਜੇਪੀ ਸਾਂਸਦ ਜਨਾਰਦਨ ਮਿਸ਼ਰਾ ਇੱਕ ਵਾਰ ਫਿਰ ਆਪਣੀ ਸਫਾਈ ਮੁਹਿੰਮ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਰੀਵਾ ਦੇ ਸੰਸਦ ਮੈਂਬਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ &&num;8216&semi;ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ &&num;8216&semi;ਚ ਮਿਸ਼ਰਾ ਸਕੂਲ ਦੇ ਗੰਦੇ ਟਾਇਲਟ ਨੂੰ ਆਪਣੇ ਹੱਥਾਂ ਨਾਲ ਸਾਫ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ &&num;8216&semi;ਤੇ ਇਸ ਤਰ੍ਹਾਂ ਸਫਾਈ ਦਾ ਵੀਡੀਓ ਵੀ ਪੋਸਟ ਕੀਤਾ ਹੈ&comma; ਜੋ ਸੁਰਖੀਆਂ &&num;8216&semi;ਚ ਹੈ।<br &sol;>&NewLine;<br &sol;><&sol;p>&NewLine;

Exit mobile version