ਭਾਜਪਾ ਆਗੂ ਮਹਿੰਦਰ ਭਗਤ ‘ਆਪ’ ‘ਚ ਸ਼ਾਮਲ ਮਹਿੰਦਰ ਭਗਤ ਅੱਜ ਭਾਜਪਾ ਨੂੰ ਅਲਵਿਦਾ ਆਖ ਗਏ ਜਲੰਧਰ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਲੰਧਰ ਵਿੱਚ ਸੀਨੀਅਰ ਆਗੂ ਮਹਿੰਦਰ ਭਗਤ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਇਸ ਆਗੂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਦਾ ਅੰਤ