Site icon Geo Punjab

*ਬੱਗਾ ਮਾਮਲਾ: ਕੇਜਰੀਵਾਲ ਦੇ ਘਰ ਦੇ ਬਾਹਰ ਭਾਜਪਾ ਦਾ ਪ੍ਰਦਰਸ਼ਨ, ਮਨਜਿੰਦਰ ਸਿਰਸਾ ਨਜ਼ਰਬੰਦ*

<p> <br &sol;>&NewLine;<&sol;p>&NewLine;<p><strong>ਭਾਜਪਾ ਆਗੂ ਤਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਜਪਾ ਦਿੱਲੀ ਦੇ ਮੁੱਖ ਮੰਤਰੀ ਅਤੇ &&num;8216&semi;ਆਪ&&num;8217&semi; ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਰਹੀ ਹੈ। ਭਾਜਪਾ ਆਗੂ ਕਹਿ ਰਹੇ ਹਨ ਕਿ ਦਸਤਾਰ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। <&sol;strong><strong>ਬੱਗਾ ਮਾਮਲੇ ਨੂੰ ਲੈ ਕੇ ਭਾਜਪਾ ਵਰਕਰ ਪ੍ਰਦਰਸ਼ਨ ਕਰ ਰਹੇ ਹਨ। ਮੌਕੇ &&num;8216&semi;ਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਸਮੇਤ ਕਈ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। <&sol;strong><strong>ਬੱਗਾ ਨੂੰ ਕੱਲ੍ਹ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ ਪਰ ਦਿੱਲੀ ਪੁਲੀਸ ਨੇ ਉਸ ਨੂੰ ਵਾਪਸ ਲੈ ਲਿਆ ਸੀ। <&sol;strong><&sol;p>&NewLine;<p>The post &ast;ਬੱਗਾ ਮਾਮਲਾ&colon; ਕੇਜਰੀਵਾਲ ਦੇ ਘਰ ਬਾਹਰ ਬੀਜੇਪੀ ਦਾ ਧਰਨਾ&comma; ਮਨਜਿੰਦਰ ਸਿਰਸਾ ਨਜ਼ਰਬੰਦ&ast; appeared first on &period;<&sol;p>&NewLine;&NewLine;

Exit mobile version