Site icon Geo Punjab

ਬ੍ਰਿਜ਼ ਭੂਸ਼ਣ ਤੇ ਬਜਰੰਗ ਤੇ ਸ਼ਾਕਸੀ ਦਾ ਪਲਟਵਾਰ, ਸੋਸ਼ਲ ਮੀਡੀਆ ਤੇ ਭਖ਼ੀ ਜੰਗ, ਕਿਹਾ ਜੇਲ੍ਹ ਜਾਂਣ ਤੋਂ ਪਹਿਲਾ ਨਾ ਘਬਰਾਏ

<p> <br &sol;>&NewLine;<&sol;p>&NewLine;<p>&Tab;&Tab;&Tab;ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਦੇਸ਼ ਦੇ ਮਸ਼ਹੂਰ ਪਹਿਲਵਾਨ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਵਿਚਾਲੇ ਸੋਸ਼ਲ ਮੀਡੀਆ &OpenCurlyQuote;ਤੇ ਫਿਰ ਤੋਂ ਸ਼ਬਦੀ ਜੰਗ ਛਿੜ ਗਈ ਹੈ। ਬੀਜੇਪੀ ਸਾਂਸਦ ਬ੍ਰਿਜ ਭੂਸ਼ਣ ਨੇ ਇੱਕ ਇੰਟਰਵਿਊ ਦੌਰਾਨ ਪਹਿਲਵਾਨਾਂ &OpenCurlyQuote;ਤੇ ਕਈ ਤਰ੍ਹਾਂ ਦੇ ਤਾਅਨੇ ਮਾਰੇ ਅਤੇ ਦੋਸ਼ ਲਗਾਏ। ਬਜਰੰਗ ਅਤੇ ਸਾਕਸ਼ੀ ਨੇ ਕਿਹਾ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜੇਲ੍ਹ ਜਾਣ ਤੋਂ ਪਹਿਲਾਂ ਇੰਨਾ ਘਬਰਾਉਣਾ ਨਹੀਂ ਚਾਹੀਦਾ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version