Site icon Geo Punjab

ਬਠਿੰਡਾ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦੋ ਹੋਰਾਂ ਦੇ ਘਰਾਂ ‘ਚ NIA ਦੀ ਛਾਪੇਮਾਰੀ

<p> <br &sol;>&NewLine;<&sol;p>&NewLine;<p>&Tab;&Tab;&Tab;ਕੌਮੀ ਜਾਂਚ ਏਜੰਸੀ &lpar;ਐਨਆਈਏ&rpar; ਨੇ ਪੰਜਾਬ ਦੇ ਬਠਿੰਡਾ ਵਿੱਚ ਆਮ ਆਦਮੀ ਪਾਰਟੀ &lpar;ਆਪ&rpar; ਦੇ ਆਗੂ ਅਤੇ ਦੋ ਹੋਰਾਂ ਦੇ ਘਰ ਛਾਪਾ ਮਾਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਪਿੰਡ ਬਾਲਿਆਂਵਾਲੀ&comma; ਪਥਰਾਲਾ&comma; ਡੂਮਵਾਲੀ ਅਤੇ ਰਾਮਪੁਰਾ ਵਿੱਚ ਕੀਤੀ ਗਈ। ਟੀਮਾਂ ਕੁਝ ਘਰਾਂ &OpenCurlyQuote;ਚ ਸਵੇਰੇ 3 ਵਜੇ ਪਹੁੰਚੀਆਂ&comma; ਜਦਕਿ ਕੁਝ ਥਾਵਾਂ &OpenCurlyQuote;ਤੇ ਸਵੇਰੇ 6 ਵਜੇ ਜਾਂਚ ਕੀਤੀ ਗਈ। ਜਾਂਚ &OpenCurlyQuote;ਚ ਕੁਝ ਨਾ ਮਿਲਣ &OpenCurlyQuote;ਤੇ ਉਸ ਨੂੰ ਮੰਗਲਵਾਰ ਨੂੰ ਪੁੱਛਗਿੱਛ ਲਈ ਦਿੱਲੀ ਬੁਲਾਇਆ ਗਿਆ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version