Site icon Geo Punjab

ਪੰਜਾਬ: ਸੇਬ ਚੋਰ ਨੂੰ ਲਾਹਨਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ

<p> <br &sol;>&NewLine;<&sol;p>&NewLine;<p>&Tab;&Tab;ਪੰਜਾਬ&colon; ਸੇਬ ਚੋਰ ਨੂੰ ਲਾਹਣਤੀ ਐਵਾਰਡ ਨਾਲ ਸਨਮਾਨਿਤ ਪਿਛਲੇ ਦਿਨੀਂ ਸਰਹੰਦ ਨੇੜਲੇ ਪਿੰਡ ਬਸੰਤਪੁਰਾ ਨੇੜੇ ਸੇਬ ਦੇ ਟਰੱਕ ਵਿੱਚੋਂ ਸੇਬ ਚੋਰੀ ਕਰਨ ਵਾਲਿਆਂ ਨੂੰ ਸਜ਼ਾ ਦਿੰਦੇ ਹੋਏ ਗਿੱਦੜਬਾਹਾ ਦੇ ਲੋਕਾਂ ਨੇ &OpenCurlyQuote;ਲਾਹੰਤੀ ਐਵਾਰਡ’ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸੇਬਾਂ ਦਾ ਲੰਗਰ ਲਗਾਇਆ ਅਤੇ ਕਿਹਾ ਕਿ ਸਾਡੇ ਤੋਂ ਸੇਬ ਖੋਹ ਲਓ&comma; ਪਰ ਸਾਡੇ ਪੰਜਾਬ ਨੂੰ ਬਦਨਾਮ ਨਾ ਕਰੋ।<br &sol;>&NewLine;<br &sol;><&sol;p>&NewLine;

Exit mobile version