Site icon Geo Punjab

ਪੰਜਾਬ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ-ਚੀਮਾ –

ਪੰਜਾਬ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ-ਚੀਮਾ –

<p> <br &sol;>&NewLine;<&sol;p>&NewLine;<div id&equals;"the-post">&NewLine;<p><&excl;-- &period;entry-header-outer &sol;--><&sol;p>&NewLine;<div class&equals;"featured-area">&NewLine;<div class&equals;"featured-area-inner">&NewLine;<figure class&equals;"single-featured-image"><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;09&sol;IMG-20220914-WA0062-780x470&period;jpg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;09&sol;IMG-20220914-WA0062-780x470&period;jpg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;09&sol;IMG-20220914-WA0062-780x470&period;jpg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;09&sol;IMG-20220914-WA0062-780x470&period;jpg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;09&sol;IMG-20220914-WA0062-780x470&period;jpg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;09&sol;IMG-20220914-WA0062-780x470&period;jpg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;09&sol;IMG-20220914-WA0062-780x470&period;jpg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;09&sol;IMG-20220914-WA0062-780x470&period;jpg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;09&sol;IMG-20220914-WA0062-780x470&period;jpg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;09&sol;IMG-20220914-WA0062-780x470&period;jpg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;09&sol;IMG-20220914-WA0062-780x470&period;jpg&quest;ssl&equals;1&w&equals;1600&resize&equals;1600&ssl&equals;1 1600w" width&equals;"780" height&equals;"470" fifu-data-src&equals;"https&colon;&sol;&sol;i2&period;wp&period;com&sol;updatepunjab&period;com&sol;wp-content&sol;uploads&sol;2022&sol;09&sol;IMG-20220914-WA0062-780x470&period;jpg&quest;ssl&equals;1" class&equals;"attachment-jannah-image-post size-jannah-image-post wp-post-image" alt&equals;"" is&lowbar;main&lowbar;img&equals;"1"&sol;><&sol;figure>&NewLine;<&sol;div>&NewLine;<&sol;div>&NewLine;<div class&equals;"entry-content entry clearfix">&NewLine;<p>ਚੰਡੀਗੜ੍ਹ&comma; 14 ਸਤੰਬਰ<&sol;p>&NewLine;<&sol;p>&NewLine;<p>ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।<&sol;p>&NewLine;<&sol;p>&NewLine;<p>ਵਿੱਤ ਮੰਤਰੀ ਨੇ ਇਹ ਭਰੋਸਾ ਦਿਹਾਤੀ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਨੁਮਾਇੰਦਿਆਂ ਨਾਲ ਇੱਥੇ ਆਪਣੇ ਦਫ਼ਤਰ ਵਿਖੇ ਮੀਟਿੰਗ ਦੌਰਾਨ ਦਿੱਤਾ। ਇਨ੍ਹਾਂ ਜਥੇਬੰਦੀਆਂ ਦੇ ਮਸਲੇ ਜਲਦੀ ਹੱਲ ਕਰਨ ਲਈ ਮੀਟਿੰਗ ਬੁਲਾਈ ਗਈ।<&sol;p>&NewLine;<&sol;p>&NewLine;<p>ਆਪਣੇ ਮੰਗ ਪੱਤਰ ਵਿੱਚ ਫਰੰਟ ਵੱਲੋਂ ਉਠਾਈ ਹਰ ਮੰਗ ’ਤੇ ਚਰਚਾ ਕਰਦਿਆਂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦਿਹਾਤੀ ਅਤੇ ਖੇਤ ਮਜ਼ਦੂਰਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਰਿਪੋਰਟਾਂ ਮੰਗਣ ਤੋਂ ਇਲਾਵਾ ਮਸਲਿਆਂ ਦੇ ਜਲਦੀ ਨਿਪਟਾਰੇ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ &&num;8216&semi;ਆਪ&&num;8217&semi; ਸਰਕਾਰ ਆਮ ਲੋਕਾਂ ਖਾਸ ਕਰਕੇ ਆਰਥਿਕ ਤੌਰ &&num;8216&semi;ਤੇ ਕਮਜ਼ੋਰ ਵਰਗਾਂ ਨਾਲ ਕਿਸੇ ਵੀ ਤਰ੍ਹਾਂ ਦੀ ਬੇਇਨਸਾਫ਼ੀ ਬਰਦਾਸ਼ਤ ਨਹੀਂ ਕਰੇਗੀ।<&sol;p>&NewLine;<&sol;p>&NewLine;<p>ਫਰੰਟ ਨੂੰ ਭਰੋਸਾ ਦਿਵਾਉਂਦੇ ਹੋਏ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਮਿਸ਼ਨ ਮੋਡ &&num;8216&semi;ਤੇ ਕੰਮ ਕਰ ਰਹੀ ਹੈ&comma; ਹਰਪਾਲ ਸਿੰਘ ਚੀਮਾ ਨੇ ਫਰੰਟ ਨਾਲ ਅਗਲੀ ਮੀਟਿੰਗ 29 ਸਤੰਬਰ ਨੂੰ ਤੈਅ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਮੁੱਦਿਆਂ &&num;8216&semi;ਤੇ ਹੋਰ ਚਰਚਾ ਕੀਤੀ ਜਾ ਸਕੇ ਅਤੇ ਇਨ੍ਹਾਂ ਦਾ ਹੱਲ ਕੀਤਾ ਜਾ ਸਕੇ।<&sol;p>&NewLine;<&sol;p><&sol;div>&NewLine;<p><&excl;-- &period;entry-content &sol;--><&sol;p><&sol;div>&NewLine;&NewLine;

Exit mobile version