Site icon Geo Punjab

ਪੰਜਾਬ: ਵੀਡੀਓ ਵਾਇਰਲ ਹੋਣ ਤੋਂ ਬਾਅਦ ਬੀਡੀਪੀਓ ਮੁਅੱਤਲ


ਪੰਜਾਬ: ਵੀਡੀਓ ਵਾਇਰਲ ਹੋਣ ਤੋਂ ਬਾਅਦ ਬੀਡੀਪੀਓ ਮੁਅੱਤਲ, ਅੰਮ੍ਰਿਤਸਰ ਦੇ ਬਾਘਾ ਪੁਰਾਣਾ ਦੇ ਬੀਡੀਪੀਓ ਦੀਆਂ ਕੱਲ੍ਹ ਆਪਣੇ ਦਫ਼ਤਰ ਦੇ ਉੱਪਰ ਇੱਕ ਕਮਰੇ ਵਿੱਚ ਆਰਾਮ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਤੋਂ ਬਾਅਦ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਾਘਾ ਪੁਰਾਣਾ ਦੇ ਬੀਡੀਪੀਓ ਨਿਰਮਲ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਵੀਡੀਓ

Exit mobile version