Site icon Geo Punjab

ਪੰਜਾਬ ਵਿੱਚ 18-19 ਅਪ੍ਰੈਲ ਨੂੰ ਮੀਂਹ ਪੈਣ ਦੀ ਸੰਭਾਵਨਾ

<p> <br &sol;>&NewLine;<br &sol;>&NewLine; &Tab; ਪੰਜਾਬ &&num;8216&semi;ਚ ਸ਼ਨੀਵਾਰ ਨੂੰ ਵੀ ਗਰਮੀ ਦੀ ਲਹਿਰ ਜਾਰੀ ਲੁਧਿਆਣਾ &lpar;ਆਰ&period;ਪੀ&period; ਸਿੰਘ&rpar; &colon; ਆਉਣ ਵਾਲੇ ਦਿਨਾਂ &&num;8216&semi;ਚ ਮੌਸਮ &&num;8216&semi;ਚ ਭਾਰੀ ਬਦਲਾਅ ਹੋਵੇਗਾ ਅਤੇ ਪੰਜਾਬ ਦੇ ਕਈ ਜ਼ਿਲਿਆਂ &&num;8216&semi;ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਮੁਖੀ ਡਾ&colon; ਪਵਨੀਤ ਕੌਰ ਕਿੰਗਰਾ ਨੇ ਦਿੱਤੀ &vert; ਉਨ੍ਹਾਂ ਕਿਹਾ ਕਿ 16 ਅਤੇ 17 ਅਪ੍ਰੈਲ ਨੂੰ ਪੰਜਾਬ ਦੇ ਕੁਝ ਇਲਾਕਿਆਂ &&num;8216&semi;ਚ ਮੀਂਹ ਪੈਣ ਦੀ ਸੰਭਾਵਨਾ ਹੈ&comma; ਜਦਕਿ 18 ਅਤੇ 19 ਅਪ੍ਰੈਲ ਨੂੰ ਪੂਰੇ ਪੰਜਾਬ &&num;8216&semi;ਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦੂਜੇ ਪਾਸੇ ਸ਼ਨੀਵਾਰ ਨੂੰ ਵੀ ਗਰਮੀ ਦਾ ਕਹਿਰ ਜਾਰੀ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 42&period;0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ 40&period;5&comma; ਅੰਮ੍ਰਿਤਸਰ ਵਿੱਚ 40&period;0&comma; ਲੁਧਿਆਣਾ ਵਿੱਚ 39&period;4&comma; ਪਠਾਨਕੋਟ ਅਤੇ ਪਟਿਆਲਾ ਵਿੱਚ 40&period;1&comma; ਗੁਰਦਾਸਪੁਰ ਵਿੱਚ 37&period;4&comma; ਬਰਨਾਲਾ ਵਿੱਚ 41&period;6&comma; ਫਤਿਹਗੜ੍ਹ ਸਾਹਿਬ ਵਿੱਚ 40&period;5&comma; ਫ਼ਿਜ਼ਪੁਰ ਵਿੱਚ 40&period;8&comma; ਹੁਸ਼ਿਆਰਪੁਰ ਵਿੱਚ 40&period;9&comma; ਜਲੰਧਰ ਵਿੱਚ 39&period;18&comma; ਮੋਹਾਲੀ ਵਿੱਚ 39&period;36&comma; ਮੋਹਾਲੀ ਵਿੱਚ 40&period;38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਾ ਅੰਤ<br &sol;>&NewLine;<br &sol;><&sol;p>&NewLine;

Exit mobile version