ਪੰਜਾਬ: ਫਿਰੌਤੀ ਦੀ ਕਾਲ ਤੋਂ ਇੱਕ ਮਹੀਨੇ ਬਾਅਦ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ, ਇੱਕ ਕੱਪੜਾ ਵਪਾਰੀ ਅਤੇ ਭਾਜਪਾ ਵਰਕਰ ਭੁਪਿੰਦਰ ਸਿੰਘ ਚਾਵਲਾ (ਟਿੱਮੀ) ਨੂੰ #ਜਲੰਧਰ ਦੇ ਨਕੋਦਰ ਇਲਾਕੇ ਵਿੱਚ 30 ਲੱਖ ਦੀ ਫਿਰੌਤੀ ਨਾ ਮਿਲਣ ‘ਤੇ ਗੈਂਗਸਟਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ, ਪੰਜਾਬ ਪੁਲਿਸ ਵੱਲੋਂ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਸੀ। ਉਸ ਨੂੰ ਅਤੇ ਇਕ ਗਾਰਡ ਵੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ।