Site icon Geo Punjab

ਪੰਜਾਬ ਪੁਲਿਸ ਵੱਲੋਂ ਲੱਖਾ ਸਿਧਾਣਾ, ਭਾਨਾ ਸਿੱਧੂ ਦੇ ਪਿਤਾ, ਭਰਾ ਅਤੇ ਦੋ ਭੈਣਾਂ ਸਮੇਤ ਕੁਲ 18 ਲੋਕਾਂ ਖ਼ਿਲਾਫ਼ ਮਾਮਲਾ ਦਰਜ

<p> <br &sol;>&NewLine;<&sol;p>&NewLine;<p>&Tab;&Tab;&Tab;ਪੰਜਾਬ ਪੁਲਿਸ ਵੱਲੋਂ ਹੁਣ ਭਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ&comma; ਭਰਾ ਅਮਨਾ ਸਿੱਧੂ&comma; ਦੋ ਭੈਣਾਂ&comma; ਸਮਾਜਸੇਵੀ ਲੱਖਾ ਸਿਧਾਣਾ ਸਮੇਤ ਪੰਚ&comma; ਸਰਪੰਚ ਦਾ ਨਾਮ ਜੋੜਦਿਆਂ ਕੁਲ 17 ਲੋਕਾਂ ਦੇ ਨਾਮ ਨਾਲ&comma; ਜਦਕਿ 18ਵਾਂ ਅਣਪਛਾਤੇ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਧਨੌਲਾ ਵਿੱਚ ਕੇਸ ਵੀ ਦਰਜ ਕਰ ਲਿਆ ਗਿਆ ਹੈ। ਬਡਬਰ ਟੋਲ ਪਲਾਜ਼ਾ &OpenCurlyQuote;ਤੇ ਸਰਕਾਰੀ ਡਿਊਟੀ &OpenCurlyQuote;ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਅਤੇ ਸਰਕਾਰੀ ਜਾਇਦਾਦ &OpenCurlyQuote;ਤੇ ਹਮਲਾ ਕਰਨ ਸਮੇਤ ਕਈ ਧਾਰਾਵਾਂ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ ।ਥਾਣਾ ਧਨੌਲਾ ਵਿੱਚ 3 ਫਰਵਰੀ ਨੂੰ ਇਸ ਬਾਬਤ ਐਫ&period;ਆਈ&period;ਆਰ ਨੰਬਰ 14 ਦਰਜ ਕੀਤੀ ਗਈ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version