Site icon Geo Punjab

ਪੰਜਾਬ: ਪੀਆਰਟੀਸੀ ਬੱਸ ਵਿੱਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ

<p> <br &sol;>&NewLine;<&sol;p>&NewLine;<p>&Tab;&Tab;ਪੰਜਾਬ&colon; ਮਹਿਲਾ ਨੇ ਪੀਆਰਟੀਸੀ ਬੱਸ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ ਇੱਕ ਗਰਭਵਤੀ ਔਰਤ ਨੇ ਪੀਆਰਟੀਸੀ ਬੱਸ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ। ਇਹ ਘਟਨਾ ਹਰਿਆਣਾ ਬਾਰਡਰ &lpar;ਸੋਨੀਪਤ&rpar; ਦੀ ਹੈ। ਜਦੋਂ ਪੰਜਾਬ ਬੱਸ ਜੋ ਕਿ ਫਰੀਦਕੋਟ ਡਿਪੂ ਦੀ ਸੀ ਅਤੇ ਦਿੱਲੀ ਤੋਂ ਫਰੀਦਕੋਟ ਜਾ ਰਹੀ ਸੀ&comma; ਜਿਸ ਦਾ ਨੰਬਰ ••PB 04 5578•• ਸੀ। ਬੱਸ ਵਿਚ ਸਵਾਰ ਗਰਭਵਤੀ ਔਰਤ ਨੂੰ ਅਚਾਨਕ ਤਕਲੀਫ਼ ਹੋਣ &&num;8216&semi;ਤੇ ਬੱਸ ਦੇ ਸਟਾਫ਼ ਨੇ ਬੱਸ ਨੂੰ ਇਕ ਪਾਸੇ ਖਿੱਚ ਕੇ ਬੱਸ ਨੂੰ ਰੋਕ ਲਿਆ ਅਤੇ ਬੱਚੇ ਦੀ ਡਿਲੀਵਰੀ ਲਈ ਡਾਕਟਰਾਂ ਦੀ ਟੀਮ ਨੂੰ ਵੀ ਬੁਲਾਇਆ &vert; ਹੁਣ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਅਤੇ ਬਿਲਕੁਲ ਠੀਕ ਹਨ। ਅਸੀਂ ਸਟਾਫ਼ ਨੂੰ ਉਨ੍ਹਾਂ ਦੀ ਦੇਖਭਾਲ ਲਈ ਸਲਾਮ ਅਤੇ ਧੰਨਵਾਦ ਕਰਦੇ ਹਾਂ&comma; ਬੱਚਾ ਅਤੇ ਮਾਂ ਦੋਵੇਂ ਤੰਦਰੁਸਤ ਹਨ। ਵੀਡੀਓ 🔴👇<br &sol;>&NewLine;<br &sol;><&sol;p>&NewLine;

Exit mobile version