Site icon Geo Punjab

ਪੰਜਾਬ ਨਿਊਜ਼: ਨਗਰ ਕੌਂਸਲ/ਨਗਰ ਪੰਚਾਇਤ ਚੋਣ ਦਿਵਸ 26 ਮਈ ਨੂੰ ਡਰਾਈ ਡੇ ਐਲਾਨਿਆ ਗਿਆ – ਜ਼ਿਲ੍ਹਾ ਮੈਜਿਸਟ੍ਰੇਟ

ਪੰਜਾਬ ਨਿਊਜ਼: ਨਗਰ ਕੌਂਸਲ/ਨਗਰ ਪੰਚਾਇਤ ਚੋਣ ਦਿਵਸ 26 ਮਈ ਨੂੰ ਡਰਾਈ ਡੇ ਐਲਾਨਿਆ ਗਿਆ – ਜ਼ਿਲ੍ਹਾ ਮੈਜਿਸਟ੍ਰੇਟ

<div class&equals;"body-content post-content-wrap">&NewLine;<p>ਪੰਜਾਬ ਨਿਊਜ਼&colon; ਨਗਰ ਕੌਂਸਲ&sol;ਨਗਰ ਪੰਚਾਇਤ ਚੋਣ ਦਿਵਸ 26 ਮਈ ਨੂੰ ਡਰਾਈ ਡੇ ਐਲਾਨਿਆ ਗਿਆ – ਜ਼ਿਲ੍ਹਾ ਮੈਜਿਸਟ੍ਰੇਟ<&sol;p>&NewLine;<&sol;p>&NewLine;<ul>&NewLine;<li>ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਵਿਕਰੀ &&num;8216&semi;ਤੇ ਪਾਬੰਦੀ ਹੋਵੇਗੀ<&sol;li>&NewLine;<&sol;ul>&NewLine;<p>ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐੱਸ&period; ਤਿਰਕੇ ਨੇ ਨਗਰ ਕੌਂਸਲ&sol;ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਪੰਜਾਬ ਐਕਟ 514 ਦੀ ਧਾਰਾ 514 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 26 ਮਈ ਦਿਨ ਮੰਗਲਵਾਰ ਨੂੰ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਨਗਰ ਕੌਂਸਲਾਂ&sol;ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਖੇਤਰਾਂ ਵਿੱਚ ਡਰਾਈ ਡੇਅ ਐਲਾਨਿਆ ਹੈ।<&sol;p>&NewLine;<p>ਇਨ੍ਹਾਂ ਹੁਕਮਾਂ ਤਹਿਤ ਡਰਾਈ ਡੇਅ ਮੌਕੇ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਨਗਰ ਕੌਂਸਲਾਂ&sol;ਨਗਰ ਪੰਚਾਇਤਾਂ ਦੀ ਹਦੂਦ ਅੰਦਰ ਪੈਂਦੇ ਇਲਾਕੇ ਦੇ ਕਿਸੇ ਵੀ ਹੋਟਲ&comma; ਅਹਾਤੇ&comma; ਦੁਕਾਨ&comma; ਠੇਕੇ ਜਾਂ ਕਿਸੇ ਹੋਰ ਥਾਂ &&num;8216&semi;ਤੇ ਸ਼ਰਾਬ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਨਸ਼ੀਲਾ ਪਦਾਰਥ ਵੇਚਿਆ&comma; ਦਿੱਤਾ ਜਾਂ ਵੰਡਿਆ ਨਹੀਂ ਜਾਵੇਗਾ। ਇਨ੍ਹਾਂ ਹੁਕਮਾਂ ਤਹਿਤ ਕਿਸੇ ਵੀ ਵਿਅਕਤੀ ਵੱਲੋਂ ਚਲਾਏ ਜਾ ਰਹੇ ਕਲੱਬਾਂ&comma; ਸਟਾਰ ਹੋਟਲਾਂ&comma; ਰੈਸਟੋਰੈਂਟਾਂ ਆਦਿ ਅਤੇ ਹੋਟਲਾਂ&comma; ਭਾਵੇਂ ਉਨ੍ਹਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਦੇ ਲਾਇਸੰਸ ਜਾਰੀ ਕੀਤੇ ਗਏ ਹੋਣ&comma; ਇਸ ਦਿਨ ਸ਼ਰਾਬ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਬਕਾਰੀ ਐਕਟ ਤਹਿਤ ਬਿਨਾਂ ਪਰਮਿਟ ਅਤੇ ਲਾਇਸੈਂਸ ਤੋਂ ਸ਼ਰਾਬ ਸਟੋਰ ਕਰਨ &&num;8216&semi;ਤੇ ਸਖ਼ਤੀ ਹੋਵੇਗੀ।<&sol;p>&NewLine;<&sol;p><&sol;div>&NewLine;

Exit mobile version