Site icon Geo Punjab

ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਕੋਹਲੀ ਦੀ ਤਾਰੀਫ ਕੀਤੀ

<p> <br &sol;>&NewLine;<&sol;p>&NewLine;<p>&Tab;&Tab;ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਕੋਹਲੀ ਦੀ ਕੀਤੀ ਤਾਰੀਫ ਪਟਿਆਲਾ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਚੋਣਾਂ 2022 ਵਿੱਚ &&num;8216&semi;ਆਪ&&num;8217&semi; ਦੇ ਅਜੀਤਪਾਲ ਸਿੰਘ ਕੋਹਲੀ ਨੇ ਲਗਭਗ 20&comma;000 ਵੋਟਾਂ ਨਾਲ ਹਰਾਇਆ ਸੀ। ਕੋਹਲੀ ਨੂੰ 48&comma;104 ਵੋਟਾਂ ਮਿਲੀਆਂ ਸਨ&comma; ਅਮਰਿੰਦਰ ਸਿੰਘ ਸਿਰਫ਼ 28&comma;231 ਵੋਟਾਂ ਹੀ ਹਾਸਲ ਕਰ ਸਕੇ ਸਨ। ਅਕਾਲੀ ਦਲ ਦੇ ਹਰਪਾਲ ਜੁਨੇਜਾ 11&comma;835 ਵੋਟਾਂ ਲੈ ਕੇ ਤੀਜੇ ਸਥਾਨ &&num;8216&semi;ਤੇ ਰਹੇ ਅਤੇ ਕਾਂਗਰਸ ਦੇ ਵਿਸ਼ਨੂੰ ਸ਼ਰਮਾ ਸਿਰਫ਼ 9&comma;871 ਵੋਟਾਂ ਹੀ ਹਾਸਲ ਕਰ ਸਕੇ।<br &sol;>&NewLine;<br &sol;><&sol;p>&NewLine;

Exit mobile version