Site icon Geo Punjab

ਪੰਜਾਬ ਦੀਆਂ 5 ਲੋਕ ਸਭਾ ਸੀਟਾਂ ‘ਤੇ ਚੋਣ ਲੜਨਗੇ ਮੰਤਰੀ , ਬਠਿੰਡਾ-ਅੰਮ੍ਰਿਤਸਰ, ਫਰੀਦਕੋਟ ਅਤੇ ਸੰਗਰੂਰ-ਪਟਿਆਲਾ ਲਈ ‘ਆਪ’ ਦੀ ਵਿਉਂਤਬੰਦੀ; 5-5 ਬਲਾਕਾਂ ਨੂੰ ਵੰਡ ਕੇ ਤਿਆਰੀ

<p> <br &sol;>&NewLine;<&sol;p>&NewLine;<p>&Tab;&Tab;&Tab;ਆਮ ਆਦਮੀ ਪਾਰਟੀ &lpar;ਆਪ&rpar; ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸੀਟ ਜਿੱਤਣ ਵਾਲੇ ਚਿਹਰਿਆਂ ਦੀ ਭਾਲ ਲਈ ਪੰਜਾਬ ਵਿੱਚ ਸਰਵੇਖਣ ਕਰ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਇਸ ਵਾਰ ਚੋਣਾਂ &OpenCurlyQuote;ਚ 5 ਲੋਕ ਸਭਾ ਸੀਟਾਂ &OpenCurlyQuote;ਤੇ ਕੈਬਨਿਟ ਮੰਤਰੀ ਉਤਾਰਨ ਦੀ ਰਣਨੀਤੀ ਵੀ ਬਣਾਈ ਹੈ। ਕਿਉਂਕਿ ਸੀਐਮ ਭਗਵੰਤ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਪਾਰਟੀ 13-0 ਨਾਲ ਚੋਣਾਂ ਜਿੱਤੇਗੀ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version