Site icon Geo Punjab

ਪੰਜਾਬ ਦੀਆਂ 13 ਸ਼ਖ਼ਸੀਅਤਾਂ ਨੂੰ ਆਜ਼ਾਦੀ ਦਿਹਾੜੇ ‘ਤੇ ਕੀਤਾ ਜਾਵੇਗਾ ਸਨਮਾਨਿਤ

<p> <br &sol;>&NewLine;<&sol;p>&NewLine;<p>&Tab;&Tab;&Tab;&Tab;&Tab;&Tab;&Tab; Punjab CM Bhagwant Mann addressing to media persons after signing a knowledge-sharing agreement with the Delhi Government during a joint press conference&comma; in New Delhi on Tuesday&period; Tribune photo&colon; Manas Ranjan Bhui<&sol;p>&NewLine;<p>&Tab;&Tab;&Tab;15 ਅਗਸਤ ਨੂੰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਅਤੇ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਸੂਬੇ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖੁਦ ਸਨਮਾਨਿਤ ਕਰਨਗੇ।<br &sol;>&NewLine;ਪੰਜਾਬ ਤੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ 13 ਵਿਅਕਤੀ ਹਨ।ਇਨ੍ਹਾਂ ਵਿਅਕਤੀਆਂ ਵਿੱਚ ਸਾਨਵੀ ਸੂਦ ਰੂਪਨਗਰ&comma; ਹਰਜਿੰਦਰ ਕੌਰ ਪਟਿਆਲਾ&comma; ਸੰਜੀਵ ਕੁਮਾਰ ਐਸ&period;ਡੀ&period;ਐਮ ਖਮਾਣੋਂ&comma; ਸੁਖਦੇਵ ਸਿੰਘ ਪਠਾਨਕੋਟ&comma; ਫਤਿਹ ਸਿੰਘ ਪਟਵਾਰੀ ਪਠਾਨਕੋਟ&comma; ਏਕਮਜੋਤ ਕੌਰ ਪਟਿਆਲਾ&comma; ਮੇਜਰ ਸਿੰਘ ਤਰਨਤਾਰਨ&comma; ਪਰਮਜੀਤ ਸਿੰਘ ਬਠਿੰਡਾ&comma; ਸਲੀਮ ਮੁਹੰਮਦ ਗੁਰਾਇਆ&comma; ਗਗਨਦੀਪ ਕੌਰ ਸਾਇੰਸ ਅਧਿਆਪਕ ਪਟਿਆਲਾ&comma; ਸੁਖਪਾਲ ਸਿੰਘ ਸਾਇੰਸ ਮਾਸਟਰ ਬਰਨਾਲਾ&comma; ਕਰਨਲ ਜਸਦੀਪ ਸੰਧੂ ਸਲਾਹਕਾਰ ਕਮ ਪ੍ਰਿੰਸੀਪਲ ਡਾਇਰੈਕਟਰ ਅਤੇ ਸੰਤੋਸ਼ ਕੁਮਾਰ ਕਮਾਂਡੈਂਟ ਐਨ&period;ਡੀ&period;ਆਰ&period;ਐਫ&period;ਬਠਿੰਡਾ ਸ਼ਾਮਲ ਸਨ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version